ਦਸੂਹਾ, 16 ਜੂਨ (ਕੌਸ਼ਲ)-ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਦੇ ਤਾਈ ਅਤੇ ਨੰਬਰਦਾਰ ਅਜਮੇਰ ਪਾਲ ਸਿੰਘ ਘੁੰਮਣ ਦੀ ਧਰਮ ਪਤਨੀ ਸਰਦਾਰਨੀ ਬਲਦੀਪ ਕੌਰ ਘੁੰਮਣ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 3 ਵਜੇ ਸਮਸ਼ਾਨ ਘਾਟ ਪਿੰਡ ਖੇੜਾ ਕੋਟਲੀ ਦਸੂਹਾ ਵਿਖੇ ਹੋਵੇਗਾ |