ਸੈਕਟਰ ਸੁਪਰਵਾਈਜ਼ਰਾਂ ਦਾ ਸਿਖਲਾਈ ਕੈਂਪ ਲਗਾਇਆ
ਅਜੀਤ ਡੈਸਕ
20-06-2025
ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰ ਸੁਪਰਵਾਈਜ਼ਰਾਂ ਨੂੰ ਆਪਣੇ-ਆਪਣੇ ਸੈਕਟਰ ਦੇ ਬੀ.ਐਲ.ਓਜ ਨੂੰ ਵੋਟਰਾਂ ਦੀ ਨਵੀਂ ਵੋਟ ਬਣਾਉਣ ਲਈ ਆਨਲਾਈਨ ਬੀ.ਐਲ.ਓ ਐਪ 'ਤੇ ਫਾਰਮ ਭਰਨ ਸਬੰਧੀ ਟਰੇਨਿੰਗ ਦਿੱਤੀ ਗਈ | ਇਸ ਦੇ ਨਾਲ ਹੀ ਉਨ੍ਹਾਂ ਨੇ ਚੱਲ ਰਹੀ ਖ਼ੂਨਦਾਨ ਮੁਹਿੰਮ ਤਹਿਤ ਸਿਹਤ ਸਿੱਖਿਆ ਦਿੰਦਿਆਂ ਕਿਹਾ ਕਿ ਆਊ ਆਪਾਂ ਆਪਣੇ-ਆਪਣੇ ਸੈਕਟਰਾਂ ਵਿੱਚ ਖ਼ੂਨਦਾਨ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰੀਏ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ | ਇਸ ਮੌਕੇ ਰਣਜੀਤ ਸਿੰਘ, ਅਲਕਾ ਧੀਮਾਨ ਦਫ਼ਤਰ ਐਸ਼.ਡੀ.ਐਮ ਨਵਾਂਸ਼ਹਿਰ ਦੇ ਸਟਾਫ਼ ਅਤੇ ਦੇਵ ਮਿੱਤਰ, ਹਰੀਸ਼ ਕੁਮਾਰ, ਮਦਨ ਲਾਲ, ਪ੍ਰਸੰਨਦੀਪ ਸਿੰਘ, ਨਵਜੋਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ, ਨਰਿੰਦਰ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਵਿਵੇਕ ਸੂਦ, ਬਲਜੀਤ ਸਿੰਘ, ਦੀਵਾਸੂ ਸੋਹਲ, ਪ੍ਰਦੀਪ ਸਿੰਘ, ਕੁਲਦੀਪ ਸਿੰਘ, ਰਮਨ ਕੁਮਾਰ, ਸੁਖਵਿੰਦਰ ਸਿੰਘ ਤੂਰ ਸੁਪਰਵਾਈਜਰਾਂ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |