11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਪੀੜਤਾਂ ਲਈ ਦਵਾਈਆਂ ਤੇ ਹੋਰ ਸਮੱਗਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸੌਂਪੀ

ਅਜੀਤ ਡੈਸਕ 22-09-2025
ਬੁੱਲ੍ਹੋਵਾਲ, 21 ਸਤੰਬਰ (ਲੁਗਾਣਾ)-ਹੜ੍ਹ ਪੀੜਤਾਂ ਵਾਸਤੇ ਸਮੂਹ ਨਗਰ ਨਿਵਾਸੀ ਬੁੱਲ੍ਹੋਵਾਲ ਵਲੋਂ ਮੰਡਾਲਾ ਛੰਨਾ, ਮੂੰਡੀਆ ਚੌਹਲੀਆਂ ਤੇ ਬਾਊਪੁਰ ਵਜੀਦ ਨਜ਼ਦੀਕ ਸੁਲਤਾਨਪੁਰ ਲੋਧੀ, ਲੋਹੀਆਂ ਖ਼ਾਸ ਦੇ ਵਸਨੀਕਾਂ ਵਾਸਤੇ ਦਵਾਈਆਂ, ਰਾਸ਼ਨ, ਪਸ਼ੂਆਂ ਵਾਸਤੇ ਚੋਕਰ, ਪਾਣੀ ਅਤੇ ਡੀਜ਼ਲ ਵਾਸਤੇ ਮਾਇਆ ਦਾ ਯੋਗਦਾਨ ਉਥੋਂ ਦਾ ਪ੍ਰਬੰਧ ਦੇਖ ਰਹੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੂੰ ਦਿੱਤਾ ਗਿਆ | ਇਸ ਸੰਬੰਧੀ ਸਰਪੰਚ ਅਰਨਦੀਪ ਸਿੰਘ ਨੇ ਦੱਸਿਆ ਕਿ ਦਵਾਈਆਂ ਦੀ ਸੇਵਾ, ਰਾਸ਼ਨ ਤੇ ਡੀਜ਼ਲ ਦੀ ਸੇਵਾ ਸਮੂਹ ਨਗਰ ਨਿਵਾਸੀਆਂ ਵਲੋਂ ਕੀਤੀ ਗਈ ਹੈ |
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਬੀਬੀ ਬਲਬੀਰ ਕੌਰ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਰੈੱਡ ਰਨ (ਮਿਨੀ ਮੈਰਾਥਨ) '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।