ਅੱਜ ਬਿਜਲੀ ਬੰਦ ਰਹੇਗੀ
ਅਜੀਤ ਡੈਸਕ
18-10-2025
ਘੋਗਰਾ, 17 ਅਕਤੂਬਰ (ਆਰ. ਐੱਸ. ਸਲਾਰੀਆ)- ਸਬ ਸਟੇਸ਼ਨ 66 ਕੇ. ਵੀ. ਘੋਗਰਾ ਤੋਂ ਚੱਲਦੇ 11 ਕੇ. ਵੀ. ਫੀਡਰ ਛੰਨੀਆ ਦੇ ਅਧੀਨ ਆਉਂਦੇ ਪਿੰਡ ਛੰਨੀਆਂ, ਬੱਡਲਾ, ਜਲਾਲਚੱਕ, ਛੰਨੀਆਂ, ਸੋਸਪੁਰ, ਧੌਲੀ, ਘਾਗੋਵਾਲ, ਘੱਲੀਆਂ, ਢੱਡਰਾਂ ਆਦਿ ਆਉਂਦੇ ਸਾਰੇ ਪਿੰਡਾਂ ਦੀ ਬਿਜਲੀ ਦੀ ਸਪਲਾਈ 18 ਅਕਤੂਬਰ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਉਪ ਮੰਡਲ ਅਫ਼ਸਰ ਘੋਗਰਾ ਵਲੋਂ ਦਿੱਤੀ ਗਈ |