22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜਠੇਰਿਆਂ ਦਾ ਜੋੜ ਮੇਲਾ 20 ਨੂੰ

ਅਜੀਤ ਡੈਸਕ 18-10-2025
ਹਰਿਆਣਾ, 17 ਅਕਤੂਬਰ (ਖੱਖ)-ਕਲਿਆਣ ਸਭਾ ਜਠੇਰੇ ਦੜੌਚ ਪਰਿਵਾਰ ਵਲੋਂ 20 ਅਕਤੂਬਰ ਨੂੰ ਸਾਲਾਨਾ ਧਾਰਮਿਕ ਸਮਾਗਮ ਦੀਵਾਲੀ ਦੇ ਸ਼ੁੱਭ ਦਿਹਾੜੇ 'ਤੇ ਕਰਵਾਇਆ ਰਿਹਾ ਹੈ | ਇਸ ਸੰਬੰਧੀ ਮਾ: ਧਰਮਪਾਲ ਹਰਿਆਣਾ ਜਨਰਲ ਸਕੱਤਰ ਨੇ ਦੱਸਿਆ ਕਿ ਕਲਿਆਣ ਸਭਾ ਵਲੋਂ 20 ਅਕਤੂਬਰ ਨੂੰ ਦੜੌਚ ਪਰਿਵਾਰ ਵਲੋਂ ਧਾਰਮਿਕ ਸਮਾਗਮ ਪਿੰਡ ਹਰੋਲੀ (ਹਿਮਾਚਲ ਪ੍ਰਦੇਸ਼) ਵਿਖੇ ਕਰਵਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਵਿਧਾਇਕ ਕਰਮਵੀਰ ਘੁੰਮਣ ਨੇ ਹੜ੍ਹ ਪੀੜਤਾਂ ਨੂੰ 9.56 ਲੱਖ ਰੁਪਏ ਰਾਸ਼ੀ ਵੰਡੀ ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ 'ਚ ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਮਰੂਫ ਦਾ ਵਧੀਆ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।