ਹੁਸ਼ਿਆਰਪੁਰ, 24 ਨਵੰਬਰ (ਨਰਿੰਦਰ ਸਿੰਘ ਬੱਡਲਾ)-ਖ਼ਾਲਸਾ ਕੋ. ਐਜੂ. ਸੀਨੀਅਰ ਸੈਕੰਡਰੀ ਸਕੂਲ ਬੱਡੋਂ ਵਿਖੇ ਜ਼ੋਨ ਬੱਡੋਂ ਦੀ ਕਮੇਟੀ ਵੱਲੋਂ ਪ੍ਰਧਾਨ ਪਿ੍ੰ. ਸੁਖਇੰਦਰ ਸਿੰਘ ਮਿਨਹਾਸ ਦੀ ਅਤੇ ਫੁੱਟਬਾਲ ਕੋਚ ਗੁਰਦੀਪ ਸਿੰਘ ਥਾਪਾ ਦੀ ਦੇਖ-ਰੇਖ ਹੇਠ ਸੈਸ਼ਨ 2025-26 ਜ਼ੋਨਲ ਸਕੂਲ ਖੇਡਾਂ ਦੇ ਜੇਤੂ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਜ਼ੋਨਲ ਸਕੂਲ ਖੇਡਾਂ ਦੌਰਾਨ ਜੌਨ ਬੱਡੋਂ 'ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨਾਲ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਪਿੰ੍ਰ. ਸੁਖਇੰਦਰ ਸਿੰਘ ਮਿਨਹਾਸ ਤੇ ਸਮੂਹ ਪ੍ਰਬੰਧਕ ਹਾਜ਼ਰ ਸਨ | ਇਸ ਮੌਕੇ ਇੰਚਾਰਜ ਸੁਰਜੀਤ ਸਿੰਘ ਠੱਕਰਵਾਲ, ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਡਾ. ਬਲਜੀਤ ਸਿੰਘ ਚੱਬੇਵਾਲ, ਸਰਪੰਚ ਬਲਵਿੰਦਰ ਸਿੰਘ ਬੱਡੋਂ, ਮੈਨੇਜਰ ਤਰਸੇਮ ਸਿੰਘ ਡਾਂਡੀਆਂ, ਮਨਜੀਤ ਸਿੰਘ, ਠੇਕੇਦਾਰ ਮੋਹਣਪਾਲ ਸਿੰਘ ਰਿੱਕੀ, ਕਮੇਟੀ ਮੈਂਬਰ ਮਨਜੀਤ ਸਿੰਘ, ਉਪ ਪ੍ਰਧਾਨ ਰਾਮ ਨਰਾਇਣ , ਭਾਈ ਸੁਖਦੇਵ ਸਿੰਘ ਨਡਾਲੋਂ, ਰਿਟਾ. ਪਿ੍ੰ. ਜਗਮੋਹਣ ਸਿੰਘ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਜ਼ੋਨ ਸਕੱਤਰ ਸਤਵਿੰਦਰ ਸਿੰਘ ਡੀ.ਪੀ.ਈ. ਦਿਹਾਣਾ, ਕੈਸ਼ੀਅਰ ਲੈਕ. ਡਿੰਪਲ ਰਾਜਾ ਭਾਮ, ਹੈਡਮਿਸਨਟ੍ਰੈਸ ਕਸ਼ਮੀਰ ਕੌਰ ਸਰਹਾਲਾ ਕਲਾਂ, ਮਾ. ਕੁਲਦੀਪ ਕੁਮਾਰ, ਲੈਕ. ਰਾਜਵਿੰਦਰ ਕੌਰ ਸ.ਸੀ.ਸੈ. ਸਕੂਲ ਅਜਨੋਹਾ, ਮਾ. ਜਗਜੀਤ ਸਿੰਘ ਲਕਸੀਹਾਂ ਮਾ. ਸ਼ਿੰਗਾਰਾ ਸਿੰਘ ਟੋਡਰਪੁਰ, ਸੁਰਿੰਦਰ ਸਿੰਘ ਸ.ਹਾਈ ਸਕੂਲ ਪੰਜੌੜ, ਮੈਡਮ ਸਾਕਸ਼ੀ, ਪਰਵਿੰਦਰ ਸਿੰਘ ਮੁਖਲੀਆਣਾ, ਗੁਰਦੇਵ ਸਿੰਘ ਭੁੰਗਰਨੀ, ਪਿ੍ਤਪਾਲ ਸਿੰਘ ਦਿਹਾਣਾ, ਮਾ. ਕਰਨੈਲ ਸਿੰਘ ਸਰਕਾਰੀ ਹਾਈ ਸਕੂਲ ਹਾਰਟਾ, ਪਰਮਿੰਦਰ ਸਿੰਘ ਸਰਕਾਰੀ ਹਾਈ ਸਕੂਲ ਮੁਖਲੀਆਣਾ, ਮਾ. ਪਰਮਜੀਤ ਸਿੰਘ,ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਥਾਪਾ ਫੁੱਟਬਾਲ ਕੋਚ ਬੱਡੋਂ, ਕੋਚ ਮਨਵੀਰ ਸਿੰਘ, ਕੋਚ ਇੰਦਰਜੀਤ ਸਿੰਘ, ਜਗਦੀਸ਼ ਸਿੰਘ