14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਛੁੱਟੀਆਂ ਦੇ ਬਾਵਜੂਦ ਜਗਰਾਉਂ ਦੇ ਕੁਝ ਕੈਮਿਸਟ 21-22 ਜੂਨ ਨੂੰ ਖੁੱਲ੍ਹੇ ਰਹਿਣਗੇ

ਅਜੀਤ ਡੈਸਕ 21-06-2025
ਜਗਰਾਉਂ, 20 ਜੂਨ (ਵਿਨੋਦ ਕੁਮਾਰ)-ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਕੈਮਿਸਟ ਐਸੋਸੀਏਸ਼ਨ ਜਗਰਾਉਂ ਨੇ 21 ਅਤੇ 22 ਜੂਨ ਨੂੰ ਦੋ ਦਿਨਾਂ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਸੀ | ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਅਗਰਵਾਲ ਅਤੇ ਜਗਰਾਉਂ ਤਹਿਸੀਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਮਿੱਤਲ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਮਰੀਜ਼ਾਂ ਨੂੰ ਇਸ ਦੋ ਦਿਨਾਂ ਦੀ ਛੁੱਟੀ ਕਾਰਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਜਗਰਾਉਂ ਵਿਚ ਦੋ ਦਿਨਾਂ ਦੀ ਛੁੱਟੀ 'ਤੇ ਵੀ ਸ੍ਰੀ ਰੂਪ ਡਰੱਗ ਸਟੋਰ ਹਰੀ ਸਿੰਘ ਰੋਡ, ਹਾਂਸ ਮੈਡੀਕੋਸ, ਹਾਂਸ ਹਸਪਤਾਲ ਹਰੀ ਸਿੰਘ ਰੋਡ, ਚੱਕਰਵਰਤੀ ਮੈਡੀਕਲ ਸਟੋਰ, ਚੱਕਰਵਰਤੀ ਹਸਪਤਾਲ, ਸੁਖਵੀਨ ਹਸਪਤਾਲ ਹੀਰਾ ਬਾਗ, ਸਿਟੀ ਮੈਡੀਕੋਜ ਬਾਂਸਲ ਹਸਪਤਾਲ, ਕੱਚਾ ਮਾਲਕ ਰੋਡ, ਨਵੀਨ ਫਾਰਮੇਸੀ, ਗੁਪਤਾ ਹਸਪਤਾਲ ਕੱਚਾ ਮਾਲਕ ਰੋਡ, ਬਿੰਨੀ ਮੈਡੀਕੋਜ ਗਰਗ ਚਾਈਲਡ ਹਸਪਤਾਲ ਤਹਿਸੀਲ ਰੋਡ ਜਗਰਾਉਂ, ਬਿੰਨੀ ਮੈਡੀਕੋਜ ਗਰਗ ਨਰਸਿੰਗ ਐਂਡ ਮੈਟਰਨਿਟੀ ਹੋਮ, ਕਲਿਆਣੀ ਮੈਡੀਕੋਸ ਕਲਿਆਣੀ ਹਸਪਤਾਲ ਰਾਏਕੋਟ ਰੋਡ ਜਗਰਾਉਂ, ਕੇਅਰਵੈੱਲ ਮੈਡੀਕਲ ਹਾਲ, ਕੇਅਰਵੈੱਲ ਹਸਪਤਾਲ ਰਾਏਕੋਟ ਰੋਡ, ਰਾਮਜੀ ਫਾਰਮੇਸੀ, ਗਰਗ ਹਸਪਤਾਲ ਦੇ ਨੇੜੇ, ਕਿਸ਼ਨ ਫਾਰਮੇਸੀ, ਕਿਸ਼ਨ ਸਿੰਘ ਹਸਪਤਾਲ ਪੁਰਾਣੀ ਦਾਣਾ ਮੰਡੀ ਰੋਡ ਅਤੇ ਅੰਬਿਕਾ ਮੈਡੀਕਲ ਸਟੋਰ ਸ਼ੇਰਪੁਰ ਰੋਡ ਖੁੱਲ੍ਹੇ ਰਹਿਣਗੇ |
ਪਿਛਲੀ ਖ਼ਬਰ ਪੁਲਿਸ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਾਬੂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਦਾਖ਼ਲੇ ਸਮੇਂ ਹਲਫ਼ਨਾਮਾ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ 'ਤੇ ਹਮਲਾ-ਐੱਮ.ਐੱਲ.ਏ. ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।