18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰੋਇੰਗ ਵਾਟਰ ਸਪੋਰਟਸ ਏਸ਼ੀਅਨ ਚੈਂਪੀਅਨਸ਼ਿਪ ਜੇਤੂ ਗੁਰਬਾਣੀ ਕੌਰ ਦਾ ਸਨਮਾਨ

ਅਜੀਤ ਡੈਸਕ 07-11-2025
ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਸੁਧਾਰ ਅਧੀਨ ਪਿੰਡ ਅੱਬੂਵਾਲ (ਲੁਧਿ:) ਦੀ ਗੁਰਬਾਣੀ ਕੌਰ ਵਲੋਂ ਵੀਅਤਨਾਮ ਵਿਖੇ ਰੋਇੰਗ (ਵਾਟਰ ਸਪੋਰਟਸ) ਏਸ਼ੀਅਨ ਚੈਂਪੀਅਨਸ਼ਿਪ ਵਿਚ ਇਕ ਸਿਲਵਰ ਮੈਡਲ ਜਿੱਤ ਕੇ ਲਿਆਉਣ ਨਾਲ ਇਲਾਕੇ ਭਰ 'ਚ ਖੁਸ਼ੀ ਦੀ ਲਹਿਰ ਦੌੜ ਗਈ | ਹਾਈਟੈਕ ਖੇਡ ਗਰਾਊਾਡ-ਕਮ ਪਾਰਕ ਦਾਖਾ ਵਿਖੇ ਪੁਰਾਣੇ-ਨਵੇਂ ਰੋਇੰਗ ਖਿਡਾਰੀਆਂ, ਫਿਟਨੈੱਸ ਗਰੁੱਪ ਨਾਲ ਕੋਚ ਗੁਰਮੇਲ ਸਿੰਘ ਵਲੋਂ ਗੁਰਬਾਣੀ ਕੌਰ ਦੇ ਸਨਮਾਨ ਸਮੇਂ ਕੋਚ ਗੁਰਮੀਤ ਸਿੰਘ ਹਾਂਸ, ਵਿਸ਼ਿਸਟ ਸੇਵਾ ਮੈਡਲ ਕੈਪਟਨ ਸੁਰਜੀਤ ਸਿੰਘ ਅੱਬੂਵਾਲ, ਸਰਪੰਚ ਜਸਬੀਰ ਸਿੰਘ ਅੱਬੂਵਾਲ, ਗੁਰਬਾਣੀ ਕੌਰ ਦੇ ਪਿਤਾ ਜਸਵੀਰ ਸਿੰਘ, ਮਨਜੀਤ ਸਿੰਘ, ਇੰਜ: ਪੀ.ਐਸ ਬਾਘਾ, ਸੂਬੇਦਾਰ ਤਰਲੋਚਨ ਸਿੰਘ ਮੌਜੂਦ ਰਹੇ | ਗੁਰਬਾਣੀ ਕੌਰ ਦੇ ਕੋਚ ਨੇ ਦੱਸਿਆ ਕਿ ਲੜਕੀਆਂ ਦੇ ਰੋਇੰਗ ਵਾਟਰ ਸਪੋਰਟਸ ਵਿਚ ਦੇਸ਼
ਪਿਛਲੀ ਖ਼ਬਰ ਬੀ.ਕੇ.ਯੂ. ਡਕੌਂਦਾ (ਬੁਰਜ ਗਿੱਲ) ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨ ਵੀਰਾਂ ਨੂੰ ਕਣਕ ਦਾ ਬੀਜ ਤੇ ਡੀ.ਏ.ਪੀ ਖਾਦ ਦ... ਅਗਲੀ ਖ਼ਬਰ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਅੰਡਰ-19 ਲੜਕੀਆਂ ਨੇ ਸਹੋਦਿਆ ਸਕੂਲ ਫੁੱਟਬਾਲ ਟੂਰਨਾਮੈਂਟ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।