20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੱਤੇਵਾਲ ਵਿਖੇ ਲੱਖ ਦਾਤਾ ਪੀਰ ਦਾ ਭੰਡਾਰਾ ਭਲਕੇ

ਅਜੀਤ ਡੈਸਕ 18-06-2025
ਰੱਤੇਵਾਲ, 17 ਜੂਨ (ਅਸੋਕ ਕੁਮਾਰ ਲੀਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰਾਂ ਦਾ ਸਾਲਾਨਾ ਭੰਡਾਰਾ ਮੇਨ ਚੌਕ ਰੱਤੇਵਾਲ ਵਿਖੇ ਪੀਰਾਂ ਦੇ ਅਸਥਾਨ 'ਤੇ ਕਰਵਾਇਆ ਜਾ ਰਿਹਾ ਹੈ | ਜਿਸ ਸੰਬੰਧੀ ਹਰਮੇਸ਼ ਲਾਲ ਉਰਫ ਮੇਖਾ ਭਗਤ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੀਰਾਂ ਦਾ ਸਾਲਾਨਾ ਭੰਡਾਰਾ 19 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਸਵੇਰੇ 10 ਵਜੇ ਝੰਡੇ ਦੀ ਰਸਮ ਤੇ ਚਾਦਰ ਦੀ ਰਸਮ ਹੋਵੇਗੀ | ਬਿੱਲਾ ਨਕਾਲ ਪਾਰਟੀ ਗਰਲੇ ਢਾਹਾਂ ਵਾਲੇ ਰਾਤ 9 ਵਜੇ ਤੋਂ 2 ਵਜੇ ਤੱਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ ਵਲੋਂ ਲੋੜਵੰਦ ਵਿਧਵਾ ਲਈ ਮਕਾਨ ਬਣਾ ਕੇ ਦਿੱਤਾ ਅਗਲੀ ਖ਼ਬਰ ਕਰਿਆਮ 'ਚ ਇਕ ਧਾਰਮਿਕ ਅਸਥਾਨ ਨੂੰ ਸੜਕ ਤੋਂ ਹਟਾਉਣ ਲਈ ਪਹੁੰਚੀ ਭਾਰੀ ਪੁਲਿਸ ਫੋਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।