29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੈਨੇਡਾ, ਆਸਟ੍ਰੇਲੀਆ, ਯੂ.ਕੇ. ਅਤੇ ਯੂਰਪ 'ਚ ਵਿਜ਼ਟਰ ਅਤੇ ਟੂਰਿਸਟ ਜਾਣ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ

ਅਜੀਤ ਡੈਸਕ 19-06-2025
ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਅਰੋੜਾ ਟਾਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਵਿਜ਼ਟਰ, ਟੂਰਿਸਟ ਵੀਜ਼ੇ 'ਤੇ ਕੈਨੇਡਾ, ਆਸਟ੍ਰੇਲੀਆ, ਯੂ.ਕੇ ਅਤੇ ਯੂਰਪ 'ਚ ਜਾਣ ਦਾ ਇਸ ਸਮੇਂ ਸੁਨਹਿਰੀ ਮੌਕਾ ਹੈ | ਉਨ੍ਹਾਂ ਨੇ ਵਿਜ਼ਟਰ ਵੀਜ਼ਾ ਲੱਗੇ ਪਾਸਪੋਰਟ ਦਿੰਦਿਆਂ ਦੱਸਿਆ ਕਿ ਇਸ ਸਮੇਂ ਵਿਜ਼ਟਰ ਅਤੇ ਟੂਰਿਸਟ ਵੀਜ਼ੇ ਧੜਾ ਧੜ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਲਗਾਤਾਰ ਟੂਰਿਸਟ ਵੀਜ਼ੇ ਆਏ ਹਨ ਜਿਸ ਦੇ ਉਨ੍ਹਾਂ ਨੇ ਪਾਸਪੋਰਟ ਵੀ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਜਿਨ੍ਹਾਂ ਬੱਚਿਆਂ ਦੀ ਕਨਵੋਕੇਸ਼ਨ ਹੋਣ ਜਾ ਰਹੀ ਹੈ ਉਨ੍ਹਾਂ ਦੇ ਮਾਪੇ ਟੂਰਿਸਟ ਵੀਜ਼ੇ 'ਤੇ ਜਾ ਸਕਦੇ ਹਨ | ਇਸੇ ਤਰ੍ਹਾਂ ਟੂਰਿਸਟ ਵੀਜ਼ਾ 'ਤੇ ਜਾਣ ਲਈ ਪੁਰਾਣੇ ਫੰਡਾਂ ਦੀ ਜਾਂ ਸਪਾਂਸਰਸ਼ਿਪ ਦੀ ਕੋਈ ਲੋੜ ਨਹੀਂ | ਭਾਵੇਂ ਕੇਸ ਰਿਫਿਊਜ਼ ਹੋਏ ਹੋਣ ਤਾਂ ਵੀ ਉਹ ਆਪਣੇ ਦੋਸਤ ਮਿੱਤਰ ਨੂੰ ਟੂਰਿਸਟ ਵੀਜ਼ਾ 'ਤੇ ਮਿਲਣ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਯੂਰਪ, ਸਪੇਨ, ਜਰਮਨੀ, ਸਵਿਟਜ਼ਰਲੈਂਡ, ਆਸਟ੍ਰੇਲੀਆ, ਫਿਨਲੈਂਡ ਦੇ ਵਿਜ਼ਟਰ ਅਤੇ ਟੂਰਿਸਟ ਵੀਜ਼ੇ ਲਗਾਤਾਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਜਿਹੜੇ ਚਾਹਵਾਨ ਬਿਨਾਂ ਆਇਲਟਸ ਜਾਂ ਬਿਨਾਂ ਪੜ੍ਹਾਈ ਤੋਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਸ ਸਮੇਂ ਸੁਨਹਿਰੀ ਮੌਕਾ ਹੈ ਕਿਉਂਕਿ ਪਿਛਲੇ ਦਿਨਾਂ 'ਚ ਕੰਪਨੀ ਨੂੰ ਬਿਨਾਂ ਆਇਲਟਸ ਵਰਕ ਪਰਮਿਟ ਦੇ ਸ਼ਾਨਦਾਰ ਨਤੀਜੇ ਆਏ ਹਨ | ਉਹਨਾਂ ਨੇ ਤਾਜ਼ਾ ਲੱਗੇ ਵੀਜੇ ਦਿਖਾਉਂਦਿਆਂ ਦੱਸਿਆ ਕਿ ਜਿਨ੍ਹਾਂ ਨੇ ਬਾਰ੍ਰਵੀਂ ਕੀਤੀ ਹੈ ਪਰ ਪੰਜ ਬੈਂਡ ਜਾਂ ਇੱਕ 'ਚੋਂ ਚਾਰ ਬੈਂਡ ਹਨ ਕਿਸੇ ਵੀ ਖੇਤਰ ਜਿਵੇਂ ਕਾਰਪੈਂਟਰ, ਮਕੈਨਿਕ, ਕੁੱਕ, ਸ਼ੈਫ, ਇਲੈਕਟਰੀਸ਼ਨ, ਕੈਸ਼ੀਅਰ, ਖੇਤੀਬਾੜੀ, ਸਲੂਨ ਜਾਂ ਟਰੱਕ ਡਰਾਇਵਰ ਸੁਪਰਵਾਈਜ਼ਰ 'ਚ ਇੱਕ ਸਾਲ ਦਾ ਘੱਟੋ-ਘੱਟ ਤਜ਼ਰਬਾ ਹੈ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ | ਆਈਲੈੱਟਸ ਤੋਂ ਇਲਾਵਾ ਜੇਕਰ ਪੀ.ਟੀ.ਈ ਜਾਂ ਹੋਰ ਭਾਸ਼ਾ ਦਾ ਟੈਸਟ ਕੀਤਾ ਉਹ ਵੀ ਸਵੀਕਾਰ ਹੋਵੇਗਾ | ਉਨ੍ਹਾਂ ਦੱੱਸਿਆ ਕਿ ਚਾਹਵਾਨ ਉਨ੍ਹਾਂ ਨੂੰ ਨਵਾਂਸ਼ਹਿਰ ਦਫਤਰ 'ਚ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਦਫ਼ਤਰ 'ਚ ਹਰ ਮੰਗਲਵਾਰ, ਵੀਰਵਾਰ, ਸਨਿਚਰਵਾਰ ਮਿਲ ਸਕਦੇ ਹਨ |
ਪਿਛਲੀ ਖ਼ਬਰ ਤਲਵੰਡੀ ਜੱਟਾਂ ਵਿਖੇ ਕਰਾਇਆ ਸਾਲਾਨਾ ਸ਼ਹੀਦੀ ਸਮਾਗਮ ਅਗਲੀ ਖ਼ਬਰ ਪੰਥ ਸੇਵਕ ਜਥਾ ਦੁਆਬਾ ਨੇ ਕਰਵਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।