ਘੁੰਮਣਾਂ, 16 ਅਕਤੂਬਰ (ਮਹਿੰਦਰਪਾਲ ਸਿੰਘ)-ਸਮਾਜ ਸੇਵਕ ਹਰਜਿੰਦਰ ਪੌਲ ਤੇ ਹਰਮੇਸ਼ ਪੌਲ ਵਲੋਂ ਆਪਣੇ ਪਿਤਾ ਪਿਆਰਾ ਰਾਮ ਪਟਵਾਰੀ 'ਤੇ ਮਾਤਾ ਪ੍ਰਕਾਸ਼ ਕੌਰ ਯੂ. ਕੇ. ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵਾਸਤੇ 10 ਹਜ਼ਾਰ ਰੁਪਏ ਦਾਨ ਕੀਤੇ | ਉਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨ ਤੇ ਧੰਨਵਾਦ ਕੀਤਾ | ਇਸ ਮੌਕੇ ਪ੍ਰਕਾਸ਼, ਮਹਿੰਦਰ ਪਾਲ, ਕੁਲਵੀਰ ਰਾਮ, ਆਰੀਅਨ, ਸੁਰਿੰਦਰ ਕੁਮਾਰ, ਪ੍ਰਭਜੀਤ ਝੱਮਟ, ਮੁਕਲ, ਰਾਜ, ਦੇਵ ਰਾਮ, ਕਸ਼ਮੀਰ ਲਾਲ, ਮਦਨ ਲਾਲ, ਬਿੱਲਾ ਫਗਵਾੜਾ, ਮਨਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |