03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਉੱਘੇ ਸਮਾਜ ਸੇਵਕ ਢਾਡੀ ਕੁਲਵੀਰ ਸਿੰਘ ਅਟਵਾਲ ਨਮਿਤ ਸ਼ਰਧਾਂਜਲੀ ਸਮਾਗਮ <br/>

ਅਜੀਤ ਡੈਸਕ 05-11-2025
ਬਹਿਰਾਮ, 4 ਨਵੰਬਰ (ਨਛੱਤਰ ਸਿੰਘ ਬਹਿਰਾਮ )-ਉਘੇ ਸਮਾਜ ਸੇਵਕ ਢਾਡੀ ਕੁਲਵੀਰ ਸਿੰਘ ਅਟਵਾਲ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿਤ ਸ਼੍ਰੀ ਅਖੰਡ ਪਾਠ ਦੇ ਭੋਗ ਉਨ੍ਹਾ ਦੇ ਗ੍ਰਹਿ ਬਹਿਰਾਮ ਵਿਖੇ ਪਾਏ ਗਏ |ਉਪਰੰਤ ਭਾਈ ਗੁਰਭੇਜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਨੇ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਸ.ਅਟਵਾਲ ਧਾਰਮਿਕ ਸ਼ਖਸ਼ੀਅਤ ਸਨ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਬਲਦੇਵ ਸਿੰਘ ਅਟਵਾਲ, ਗੁਰਚਰਨ ਸਿੰਘ ਅਟਵਾਲ ਯੂ.ਐਸ ਏ, ਲਖਵਿੰਦਰ ਸਿੰਘ ਅਟਵਾਲ ਕੈਨੇਡਾ, ਕਿ੍ਪਾਲ ਸਿੰਘ ਅਮਰੀਕਾ, ਪਰਗਟ ਸਿੰਘ ਢਿੱਲੋਂ, ਚਮਕੌਰ ਸਿੰਘ ਜਲੰਧਰ, ਜੋਗਾ ਸਿੰਘ ਯੂ.ਐਸ.ਏ, ਅਜੀਤ ਸਿੰਘ ਬਸਰਾ ,ਚਰਨਜੀਤ ਸਿੰਘ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ, ਜਸਵੀਰ ਸਿੰਘ ਨਾਗਰਾ, ਮੋਹਣ ਲਾਲ ਸਰਪੰਚ ,ਇੰਜੀ:ਚਰਨਜੀਤ ਸਿੰਘ ਕੈਨੇਡਾ, ਮਲਕੀਤ ਸਿੰਘ ਅਟਵਾਲ, ਅਮਰਜੀਤ ਸਿੰਘ ਲੇਹਲ,ਭਾਈ ਜਗਮੋਹਣ ਸਿੰਘ ਹੈਡ ਗ੍ਰੰਥੀ,ਭਾਈ ਅਵਤਾਰ ਸਿੰਘ,ਰਣਜੀਤ ਸਿੰਘ ਭੋਗਲ, ਹਰਭਜਨ ਸਿੰਘ ਪੰਚ,ਅਮਰਜੀਤ ਸਿੰਘ ਅਟਵਾਲ,ਮਹਿੰਦਰਪਾਲ,ਕਲਿਆਣ ਸਿੰਘ,ਗੁਰਸੇਵਕ ਸਿੰਘ,ਮਿਸਤਰੀ ਚਰਨਜੀਤ ਸਿੰਘ,ਗੁਰਨਾਮ ਰਾਮ, ਸੁਖਵਿੰਦਰ ਸਿੰਘ ਰੰਧਾਵਾ,ਬਲਜੀਤ ਸਿੰਘ, ਰਾਜਿੰਦਰ ਸਿੰਘ ਅਟਵਾਲ,ਪੰਚ ਬਲਵੀਰ ਰਾਮ,ਪੰਚ ਕੁਲਦੀਪ ਬਹਿਰਾਮ,ਇਕਬਾਲ ਸਿੰਘ ਸੰਧੂ ਆਦਿ ਹਾਜਰ ਸਨ |

ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਕੀਤਾ ਪ੍ਰੇਰਿਤ <br/> ਅਗਲੀ ਖ਼ਬਰ ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਕਿਸ਼ੋਰ ਚੰਦ ਬੀ.ਪੀ.ਈ.ਓ. ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।