17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਚੋਣ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਨੂੰ ਵੱਡੀ ਜਿੱਤ ਦੇਵਾਂਗੇ-ਘੁੰਮਣ <br/>

ਅਜੀਤ ਡੈਸਕ 06-12-2025
ਘੁੰਮਣਾਂ 5 ਦਸੰਬਰ (ਮਹਿੰਦਰ ਪਾਲ ਸਿੰਘ) - ਜ਼ਿਲਾ ਪ੍ਰੀਸ਼ਦ ਚੋਣ ਲਈ ਕਾਂਗਰਸ ਹਾਈਕਮਾਂਡ ਨੇ ਕੁਲਥਮ ਜੋਨ ਤੋਂ ਸਰਪੰਚ ਬਿਮਲਾ ਦੇਵੀ ਪਤਨੀ ਕਮਲਜੀਤ ਬੰਗਾ ਤੇ ਬਲਾਕ ਸੰਮਤੀ ਚੋਣ ਲਈ ਉਮੀਦਵਾਰ ਪ੍ਰੀਤੂ ਸਪਰੂ ਜੋ ਐਲਾਨੇ ਗਏ ਹਨ | ਅਸੀਂ ਇਹਨਾਂ ਨੂੰ ਪੂਰੀ ਮਿਹਨਤ ਨਾਲ ਜਿੱਤ ਪ੍ਰਾਪਤ ਕਰਾਵਾਂਗੇ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੁਸਨ ਸਿੰਘ ਘੁੰਮਣ ਤੇ ਰੇਸ਼ਮ ਸਿੰਘ ਨੇ ਸਾਂਝੇ ਵਿਚਾਰ ਪ੍ਰਗਟ ਕਰਦਿਆਂ ਕਹੇ | ਪਿੰਡ ਮੇਹਲੀਆਣਾ, ਮਾਂਗਟਾ, ਡੀਗਰੀਆਂ, ਘੁੰਮਣਾਂ ਅਤੇ ਭਰੋਲੀ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਹਨ | ਜਦ ਤੋਂ ਦੋਵਾਂ ਦਾ ਐਲਾਨ ਹੋਇਆ ਅਸੀਂ ਹੋਰ ਸਰਗਰਮ ਹੋ ਗਏ ਹਾਂ | ਕਾਂਗਰਸ ਪਾਰਟੀ ਨੂੰ ਇੱਥੋਂ ਵੱਡੀ ਜਿੱਤ ਦਿਵਾਵਾਂਗੇ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ 15 ਤੇ ਬਲਾਚੌਰ ਬਲਾਕ ਸੰਮਤੀ ਲਈ 64 ਨਾਮਜਦਗੀ ਪੇਪਰ ਹੋਏ ਦਾਖ਼ਲ ਅਗਲੀ ਖ਼ਬਰ ਬੰਗਾ 'ਚ ਬਸਪਾ ਦੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ 10 ਬਲਾਕ ਸੰਮਤੀ ਉਮੀਦਵਾਰਾਂ ਦੇ ਪੇਪਰ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।