21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸਰਹਿੰਦ ਸੇਵਾ ਦਲ ਵਲੋਂ ਅਨਾਜ ਮੰਡੀ ਸਰਹਿੰਦ 'ਚ ਕਰਵਾਇਆ 19ਵਾਂ ਭਗਵਤੀ ਜਾਗਰਣ

ਅਜੀਤ ਡੈਸਕ 16-06-2025
ਫ਼ਤਹਿਗੜ੍ਹ ਸਾਹਿਬ, 15 ਜੂਨ (ਮਨਪ੍ਰੀਤ ਸਿੰਘ)-ਸਰਹਿੰਦ ਸੇਵਾ ਦਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19ਵਾਂ ਵਿਸ਼ਾਲ ਭਗਵਤੀ ਜਾਗਰਣ, ਨਵੀਂ ਅਨਾਜ ਮੰਡੀ ਜੀ.ਟੀ. ਰੋਡ ਬਾੜਾ ਸਰਹਿੰਦ ਵਿਖੇ ਕਰਵਾਇਆ ਗਿਆ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਪਾਲ ਸਡਾਣਾ ਨੇ ਦੱਸਿਆ ਕਿ ਇਹ ਵਿਸ਼ਾਲ ਭਗਤੀ ਜਾਗਰਣ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ | ਜਿਸ ਵਿਚ ਸਮੂਹ ਕਲੱਬ ਮੈਂਬਰਾਂ ਵਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ, ਜਿਸ ਉਪਰੰਤ ਮੁਕੇਸ਼ ਇਨਾਇਤ ਜਲੰਧਰ ਵਾਲੇ ਤੇ ਲਵਿਸ਼ ਲਵ ਅੰਮਿ੍ਤਸਰ ਵਾਲੇ ਦੀ ਪਾਰਟੀ ਵਲੋਂ ਮਾਤਾ ਦਾ ਗੁਣਗਾਨ ਕਰ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ੍ਰੀ ਨੰਗਲੀ ਆਸ਼ਰਮ ਤੋਂ ਸੰਤ ਅਰਾਧਨਾ ਨੰਦ, ਸੰਤ ਗੋਪਾਲ ਦਾਸ ਤੋਂ ਇਲਾਵਾ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਸਾਧੂ ਰਾਮ ਭਟਮਾਜਰਾ, ਬਲਬੀਰ ਸੋਢੀ ਆਦਿ ਸਮੇਤ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਸ਼ਰਮਾ, ਨਿਤਿਨ ਸੂਦ, ਗੁਰਮੁਖ ਸਿੰਘ ਜੱਲ੍ਹਾ, ਅਮਨ ਸ਼ਰਮਾ, ਤਰਨਜੀਤ ਸਿੰਘ ਲਾਡੀ, ਜੈਦੇਵ ਸ਼ੁਕਲਾ, ਅਰਸ਼ਦੀਪ ਸਿੰਘ, ਅਮਰਜੀਤ ਸਿੰਘ, ਸੰਜੇ ਕੁਮਾਰ, ਨੀਰਜ ਕੁਮਾਰ, ਧੀਰਜ ਸੋਲੰਖੀ, ਮਨਪ੍ਰੀਤ ਸਿੰਘ, ਨਵੀਨ ਕੁਮਾਰ, ਦੀਪਕ ਕੁਮਾਰ, ਮੈਨੇਜਰ ਪਰਮਵੀਰ ਸਿੰਘ ਲੱਕੀ, ਕੁਲਦੀਪ ਕੁਮਾਰ ਕਰਾਲੀ ਵਾਲੇ, ਸਨਦੀਪ ਸਿੰਘ ਅਤੇ ਸਹਿਲ ਤਲਵਾੜ ਤੋਂ ਇਲਾਵਾ ਵੱਡੀ
ਪਿਛਲੀ ਖ਼ਬਰ ਭਰਤੀ ਮੁਹਿੰਮ ਦੀਆਂ 70 ਕਾਪੀਆਂ ਸਾਬਕਾ ਵਿਧਾਇਕ ਨਿਰਮਲ ਸਿੰਘ ਨੂੰ ਸੌਂਪੀਆਂ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਖਮਾਣੋਂ ਵਿਖੇ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।