24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਰਿਸ਼ਵਤਖ਼ੋਰੀ ਦੇ ਕੇਸ 'ਚੋੋਂ ਮਿਲੀ ਜ਼ਮਾਨਤ

ਅਜੀਤ ਡੈਸਕ 18-10-2025
ਪਟਿਆਲਾ, 16 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਅਦਾਲਤ ਨੇ ਗੁਰਮੀਤ ਸਿੰਘ, ਪਿੰਡ ਦੂਲੜ੍ਹ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਨਿਵਾਸੀ ਨੂੰ ਰਿਸ਼ਵਤਖ਼ੋਰੀ ਮਾਮਲੇ ਵਿਚ ਜ਼ਮਾਨਤ ਪ੍ਰਦਾਨ ਕੀਤੀ ਹੈ | ਇਹ ਮਾਮਲਾ ਵਿਜੀਲੈਂਸ ਬਿਊਰੋ, ਪਟਿਆਲਾ ਵਲੋਂ ਦਰਜ ਐੱਫ.ਆਈ.ਆਰ. ਨੰਬਰ 35 ਤਾਰੀਖ਼ 22 ਜੁਲਾਈ 2025 ਅਧੀਨ, ਭਿ੍ਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 7, 8 ਅਤੇ ਧਾਰਾ 61(2) ਬੀ.ਐਨ.ਐੱਸ. ਤਹਿਤ ਦਰਜ ਕੀਤਾ ਗਿਆ ਸੀ | ਐਡਵੋਕੇਟ ਪਿ੍ੰਸ ਸ਼ਰਮਾ ਅਤੇ ਐਡਵੋਕੇਟ ਪੰਕਜ ਸਿੰਗਲਾ ਦੀਆਂ ਮਜ਼ਬੂਤ ਅਤੇ ਤਰਕਸੰਗਤ ਦਲੀਲਾਂ ਸੁਣਨ ਤੋਂ ਬਾਅਦ, ਮਾਨਯੋਗ ਸਪੈਸ਼ਲ ਕੋਰਟ ਨੇ ਅਰਜ਼ੀ ਮਨਜ਼ੂਰ ਕਰਦੇ ਹੋਏ ਗੁਰਮੀਤ ਸਿੰਘ ਨੂੰ ਜ਼ਮਾਨਤ ਦੇਣ ਦਾ ਹੁਕਮ ਜਾਰੀ ਕੀਤਾ |
ਪਿਛਲੀ ਖ਼ਬਰ ਵਿਆਹੁਤਾ ਦੀ ਕੁੱਟਮਾਰ ਕਰਨ 'ਤੇ ਨਕਦੀ ਤੇ ਸਾਮਾਨ ਵਾਪਸ ਨਾ ਕਰਨ ਦਾ ਮੁਕੱਦਮਾ ਦਰਜ ਅਗਲੀ ਖ਼ਬਰ ਸਿਵਲ ਹਸਪਤਾਲ ਨਾਭਾ ਵਲ਼ੋਂ ਰੋਟਰੀ ਕਲੱਬ ਨਾਭਾ ਦੇ ਸਹਿਯੋਗ ਨਾਲ ਡੇਂਗੂ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।