21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਾਗਵਤ ਕਥਾ ਮਨੁੱਖੀ ਹਉਮੈ ਦੇ ਵਿਨਾਸ਼ ਤੇ ਕੁਦਰਤੀ ਸੰਤੁਸ਼ਟੀ ਦਾ ਰਸਤਾ ਦਿਖਾਉਂਦੀ ਹੈ- ਸ਼ੁਕਲਾ

ਮੰਡੀ ਗੋਬਿੰਦਗੜ੍ਹ ਦੇ ਕਿ੍ਸ਼ਨਾ ਮੰਦਿਰ ਵਿਚ ਕਰਵਾਈ ਜਾ ਰਹੀ ਕਥਾ ਵਿਚ ਆਰਤੀ ਕਰਦੇ ਸ਼ਹਿਰ ਵਾਸੀ | ਅਜੀਤ ਤਸਵੀਰ <br/> 25-11-2025
ਮੰਡੀ ਗੋਬਿੰਦਗੜ੍ਹ, 24 ਨਵੰਬਰ (ਇਕਬਾਲਦੀਪ ਸੰਧੂ)-ਸ੍ਰੀ ਹਰੀ ਕਥਾ ਸੰਮਤੀ ਵਲੋਂ ਕਿ੍ਸ਼ਨਾ ਮੰਦਿਰ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਗੀਤਾ ਗਿਆਨ ਯੱਗ ਦੇ ਦੂਜੇ ਦਿਨ ਦੀ ਕਥਾ ਕੀਤੀ ਗਈ | ਇਸ ਮੌਕੇ ਹਰਸ਼ਿਤ ਭਾਈ ਸ਼ੁਕਲਾ ਨੇ ਅਧਿਆਤਮਿਕ ਵਿਸ਼ਿਆਂ, ਭਗਤੀ, ਗਿਆਨ ਅਤੇ ਨਿਰਲੇਪਤਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਭਾਗਵਤ ਕਥਾ ਮਨੁੱਖੀ ਹਉਮੈ ਦੇ ਵਿਨਾਸ਼ ਅਤੇ ਕੁਦਰਤੀ ਸੰਤੁਸ਼ਟੀ ਦਾ ਰਸਤਾ ਦਿਖਾਉਂਦੀ ਹੈ | ਇਸ ਮੌਕੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਵੇਦ ਕਰੇਸ਼ੀਆ, ਮਹਿੰਦਰ ਗੁਪਤਾ, ਵਿਕਾਸ ਵਾਲੀਆ, ਜੇ. ਪੀ. ਗੋਇਲ, ਸੁਰੇਸ਼ ਗੁਪਤਾ, ਸੰਦੀਪ ਗੋਇਲ, ਸੱਜਣ ਗੋਇਲ, ਯੱਗ ਦੱਤ, ਦਵਿੰਦਰ ਪਰਾਸ਼ਰ, ਵਿਨੋਦ ਗੋਇਲ, ਰਿਸ਼ੀ ਰਾਜ ਗੋਇਲ, ਰਾਕੇਸ਼ ਗੁਪਤਾ, ਮਨੋਜ ਭੱਲਾ, ਮੋਤੀ ਲਾਲ ਸੇਤੀਆ, ਵਿਕਾਸ ਵਾਲੀਆ, ਸੁਰੇਸ਼ ਸਿੰਗਲਾ ਬਬਲੀ, ਐਨ.ਕੇ. ਖੰਨਾ, ਰਾਜਾ ਰਾਮ ਗੋਇਲ, ਪੰਕਜ ਅਗਰਵਾਲ, ਰਾਜ ਕੁਮਾਰ ਭਾਰਤੀ, ਸੰਜੀਵ ਭਾਟੀਆ, ਅਨਿਲ ਸਿੰਗਲਾ, ਆਨੰਦ ਪਨੇਸਰ, ਆਤਮਾ ਰਾਮ ਬਸੀ, ਅਨਿਲ ਅਗਰਵਾਲ ਪਿੰਕੀ, ਅਸ਼ਵਨੀ ਭਾਂਬਰੀ, ਸੀਤਾ ਰਾਮ ਗੁਪਤਾ, ਭੂਸ਼ਣ ਵਰਮਾ, ਰਾਜਨ ਕੱਕੜ, ਸਤੀਸ਼ ਸ਼ਰਮਾ, ਮਦਨ ਗੁਪਤਾ, ਜਗਦੀਸ਼ ਗੁਪਤਾ, ਅਸ਼ੋਕ ਰਾਜ ਗੁਪਤਾ, ਅਸ਼ੋਕ ਰਾਜ ਕੁਮਾਰ, ਅਸ਼ੋਕ ਰਾਜ, ਰਾਜਾ ਰਾਮ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਸੰਮਤੀ ਚੋਣਾਂ 'ਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ- ਜੱਲ੍ਹਾ ਅਗਲੀ ਖ਼ਬਰ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।