ਡੇਰਾ ਬਾਬਾ ਨਾਨਕ 'ਚ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਕਾਂਗਰਸ ਦੀ 'ਸੰਵਿਧਾਨ ਬਚਾਓ ਰੈਲੀ' ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਅਰੁਣਾ ਚੌਧਰੀ, ਪਾਹੜਾ, ਅਜਨਾਲਾ, ਜ਼ੀਰਾ ਸਮੇਤ ਹਲਕੇ ਦੇ ਲੋਕਾਂ ਨੇ ਕੀਤੀ ਵੱਡੀ ਗਿਣਤੀ ਵਿਚ ਸ਼ਿਰਕਤ
ਡੇਰਾ ਬਾਬਾ ਨਾਨਕ ਦਾਣਾ ਮੰਡੀ ਵਿਖੇ ਹੋਈ 'ਸੰਵਿਧਾਨ ਬਚਾਓ ਰੈਲੀ' ਦੌਰਾਨ ਸਟੇਜ 'ਤੇ ਬੈਠੀ ਹੋਈ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਹਾਜ਼ਰ ਵਰਕਰ | ਤਸਵੀਰਾਂ : ਹੀਰਾ ਸਿੰਘ ਮਾਂਗਟ, ਵਿਜੈ ਸ਼ਰਮਾ
<br/>
16-06-2025