25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

'ਸੈਵਨਸੀਜ਼ ਇਮੀਗੇ੍ਰਸ਼ਨ' ਨੇ ਪਲਕਦੀਪ ਦਾ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਅਜੀਤ ਡੈਸਕ 16-06-2025
ਗੁਰਦਾਸਪੁਰ, 15 ਜੂਨ (ਚੱਕਰਾਜਾ)-ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਭਰੋਸੇ ਉੱਪਰ ਖਰੀ ਉੱਤਰਨ ਵਾਲੀ ਸੈਵਨਸੀਜ਼ ਇਮੀਗੇ੍ਰਸ਼ਨ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕੀਤਾ ਹੈ | ਇਸ ਸਬੰਧੀ ਸੈਵਨਸੀਜ਼ ਦੇ ਐਮ. ਡੀ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਵਿਦਿਆਰਥਣ ਪਲਕਦੀਪ ਕੌਰ ਵਾਸੀ ਗੁਰਦਾਸਪੁਰ ਦਾ ਆਟੋ ਗ੍ਰਾਂਟਡ (ਇਕ ਸੈਕਿੰਡ) ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਦਿੱਤਾ | ਉਨ੍ਹਾਂ ਦੱਸਿਆ ਕਿ ਪਲਕਦੀਪ ਕੌਰ ਨੇ 2024 'ਚ +2 ਪਾਸ ਕੀਤੀ, ਉਸ ਨੇ ਪਹਿਲਾਂ ਕਿਸੇ ਹੋਰ ਏਜੰਟ ਕੋਲ ਫਾਈਲ ਲਗਾਈ ਸੀ, 6 ਮਹੀਨੇ ਏਜੰਟ ਨੇ ਖੱਜਲ ਖ਼ੁਆਰ ਕੀਤਾ | ਬਾਅਦ ਵਿਚ ਪਲਕਦੀਪ ਕੌਰ ਨੇ ਸੈਵਨਸੀਜ਼ ਇਮੀਗੇ੍ਰਸ਼ਨ ਨਾਲ ਸੰਪਰਕ ਕੀਤਾ ਤੇ ਇਕ ਮਹੀਨੇ ਵਿਚ ਫਾਈਲ ਤਿਆਰ ਕਰਕੇ ਉਸ ਦੀ ਇੱਛਾ ਮੁਤਾਬਿਕ ਮਨਪਸੰਦ ਯੂਨੀਵਰਸਿਟੀ 'ਚ ਦਾਖਲਾ ਦਿਵਾਇਆ ਅਤੇ ਵਧੀਆ ਕੋਰਸ ਦੀ ਚੋਣ ਕਰਕੇ ਫਾਈਲ ਅੰਬੈਂਸੀ ਵਿਚ ਲਗਾਈ ਤੇ ਉਸ ਦਾ ਵੀਜ਼ਾ ਆ ਗਿਆ | ਕੁਲਦੀਪ ਖਹਿਰਾ ਨੇ ਦੱਸਿਆ ਕਿ ਸੈਵਨਸੀਜ਼ ਇਮੀਗੇ੍ਰਸ਼ਨ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ | ਉਨ੍ਹਾਂ ਦੱਸਿਆ ਕਿ ਜੁਲਾਈ ਇਨਟੇਕ ਲਈ ਹੁਣ ਤੱਕ 3 ਦਰਜਨ ਤੋਂ ਵੱਧ ਵੀਜ਼ੇ ਆ ਚੁੱਕੇ ਹਨ ਅਤੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਅੰਬੈਂਸੀ ਵਿਚ ਲੱਗੀਆਂ ਹਨ ਆਉਣ ਵਾਲੇ ਦਿਨਾਂ 'ਚ ਵੀਜ਼ੇ ਪ੍ਰਾਪਤ ਹੋ ਜਾਣਗੇ | ਉਨ੍ਹਾਂ ਭਰੋਸਾ ਦਿਵਾਇਆ ਕਿ ਸੰਸਥਾ ਟਿਊਸ਼ਨ ਫ਼ੀਸ ਅਤੇ ਫ਼ੰਡਾਂ ਦੇ ਨਾਮ 'ਤੇ ਵਿਦਿਆਰਥੀਆਂ ਕੋਲੋਂ ਕੋਈ ਅਡਵਾਂਸ ਪੈਸਾ ਨਹੀਂ ਲੈਂਦੀ ਅਤੇ ਨਾ ਹੀ ਵਿਦਿਆਰਥੀਆਂ ਨੂੰ ਧੋਖੇ ਵਿਚ ਰੱਖਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ 2024 ਵਿਚ +2 ਕੀਤੀ ਹੈ ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ | ਜਿਨ੍ਹਾਂ ਵਿਦਿਆਰਥੀਆਂ ਨੇ ਗ੍ਰੈਜੂੲੈਸ਼ਨ ਕੀਤੀ ਹੈ ਅਤੇ ਪੜਾਈ ਵਿਚ 4 ਤੋਂ 5 ਸਾਲ ਦਾ ਗੈਪ ਹੈ, ਆਈਲੈਟਸ ਵਿਚੋਂ ਓਵਰਆਲ 6.5 ਅਤੇ ਪੀ.ਟੀ.ਈ ਵਿਚੋਂ 58 ਸਕੋਰ ਲਾਜ਼ਮੀ ਹਨ | ਆਸਟ੍ਰੇਲੀਆ ਦੇ ਜੁਲਾਈ ਇਨਟੇਕ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ | ਇਸ ਦੇ ਨਾਲ ਹੀ ਯੂ.ਕੇ ਦੇ ਅਗਲੇ ਇਨਟੇਕ ਲਈ ਦਾਖ਼ਲੇ ਚੱਲ ਰਹੇ ਹਨ | ਚਾਹਵਾਨ ਵਿਦਿਆਰਥੀ ਆਪਣੇ ਡਾਕੂਮੈਂਟ ਲੈ ਕੇ ਅੱਜ ਹੀ ਸੈਵਨਸੀਜ਼ ਇਮੀਗੇ੍ਰਸ਼ਨ ਦੇ ਦਫ਼ਤਰ ਕਾਹਨੂੰਵਾਨ ਰੋਡ ਨੇੜੇ ਵਾਹਲਾ ਇੰਡਸਟਰੀ ਵਿਖੇ ਆ ਕੇ ਮਿਲ ਸਕਦੇ ਹਨ |
ਪਿਛਲੀ ਖ਼ਬਰ 3 ਥਰਮਲ ਪਲਾਂਟਾਂ ਦੇ 4 ਯੂਨਿਟ ਤਕਨੀਕੀ ਕਾਰਨਾਂ ਕਾਰਨ ਬੰਦ <br/> ਅਗਲੀ ਖ਼ਬਰ ਡੇਰਾ ਬਾਬਾ ਨਾਨਕ 'ਚ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਕਾਂਗਰਸ ਦੀ 'ਸੰਵਿਧਾਨ ਬਚਾਓ ਰੈਲੀ' ਅਮਰਿੰਦਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।