03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਾਸਟਰ ਰਣਧੀਰ ਸਿੰਘ ਬਾਠ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

ਅਜੀਤ ਡੈਸਕ 19-06-2025
ਫ਼ਤਹਿਗੜ੍ਹ ਚੂੜੀਆਂ, 18 ਜੂਨ (ਐੱਮ. ਐੱਸ. ਫੁੱਲ)-ਬੀਤੇ ਦਿਨੀਂ ਹੀਰਾ ਸਿੰਘ ਬਾਠ ਕੈਨੇਡਾ ਦੇ ਭਰਾ ਅਤੇ ਰਾਜਨਦੀਪ ਸਿੰਘ ਬਾਠ ਕੈਨੇਡਾ, ਗੁਰਤੇਜ ਸਿੰਘ ਬਾਠ ਦੇ ਪਿਤਾ ਜੀ ਮਾਸਟਰ ਰਣਧੀਰ ਸਿੰਘ ਬਾਠ ਦਾ ਦਿਹਾਂਤ ਹੋ ਗਿਆ ਸੀ, ਨਮਿਤ ਅੱਜ ਉਨ੍ਹਾਂ ਦੇ ਪਿੰਡ ਛਿੱਛਰੇਵਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਜਸਵਿੰਦਰ ਸਿੰਘ ਪਨੂੰ, ਗੁਰਦੇਵ ਸਿੰਘ ਬਾਠ, ਡਾ. ਮੁਖਵਿੰਦਰ ਸਿੰਘ ਰੰਧਾਵਾ, ਸ਼ਿਵਰਾਜ ਸਿੰਘ ਬਾਠ ਸਰਪੰਚ, ਹਰਬੰਸ ਸਿੰਘ ਬਾਠ, ਸਰਪੰਚ ਸਚਨਦੀਪ ਸਿੰਘ ਬਾਠ, ਮਾਸਟਰ ਰਕੇਸ਼ ਕੁਮਾਰ, ਮਾਸਟਰ ਸੁਖਦੇਵ ਸਿੰਘ ਪਨੂੰ, ਮਾਸਟਰ ਸੁਖਦੇਵ ਸਿੰਘ ਕਾਹਲੋਂ, ਪਰਮਜੀਤ ਸਿੰਘ ਬਾਠ, ਇੰਸਪੈਕਟਰ ਅਮਨਦੀਪ ਸਿੰਘ ਰੰਧਾਵਾ, ਪ੍ਰਗਟ ਸਿੰਘ ਸਰਪੰਚ, ਨਿਰਮਲ ਸਿੰਘ ਸੋਨੂੰ, ਮੇਜਰ ਸਿੰਘ ਰੰਧਾਵਾ, ਪਿ੍ੰਸ ਰੰਧਾਵਾ, ਮਾਸਟਰ ਮਹਾਬੀਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਸੇਠੀ (ਜੀ.ਐੱਸ.ਪੀ.), ਗੁਰਭੇਜ ਸਿੰਘ ਨੰਬਰਦਾਰ, ਬਲਦੇਵ ਸਿੰਘ ਰੰਧਾਵਾ, ਮਾਸਟਰ ਹਰਦੇਵ ਸਿੰਘ, ਕੈਪਟਨ ਲਖਬੀਰ ਸਿੰਘ, ਬਿਕਰਮਜੀਤ ਸਿੰਘ ਬਾਠ, ਡਾ. ਦਲਬੀਰ ਸਿੰਘ ਰੰਧਾਵਾ, ਜੇ.ਈ. ਪਰਉਪਕਾਰ ਸਿੰਘ, ਗਗਨਦੀਪ ਸਿੰਘ ਬਾਠ, ਬਲਵਿੰਦਰ ਸਿੰਘ ਬਾਠ, ਜੋਗਾ ਸਿੰਘ, ਮਾਸਟਰ ਮਨਜਿੰਦਰ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ ਬੋਪਾਰਾਏ, ਮਾਸਟਰ ਬਲਰਾਜ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਕੁਝ ਦੁਕਾਨਦਾਰਾਂ ਵਲੋਂ ਖਾਦਾਂ ਦੇ ਨਾਲ ਜਬਰੀ ਬੇਲੋੜੀ ਸਮੱਗਰੀ ਦੇ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਲੁੱਟ-ਰਣਜੀਤ ਸਿੰਘ... ਅਗਲੀ ਖ਼ਬਰ 'ਆਪ' ਸਰਕਾਰ ਨੇ ਪਿੰਡ ਭਟੀਆ 'ਚ ਪੰਚਾਇਤੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।