04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੈਸਿਆਂ ਨਾਲ ਭਰਿਆ ਪਰਸ ਪਰਸ ਮਿਲਿਆ <br/>

ਅਜੀਤ ਡੈਸਕ 19-06-2025
ਧਾਰਕਲਾਂ, 18 ਜੂਨ (ਨਰੇਸ਼ ਪਠਾਨੀਆ)-ਜ਼ਿਲ੍ਹਾ ਪਠਾਨਕੋਟ ਦੇ ਤਹਿਸੀਲ ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਦੇ ਬਾਜ਼ਾਰ ਵਿਚ ਕਿਸੇ ਵਿਅਕਤੀ ਦਾ ਗੁੰਮ ਹੋਇਆ ਪੈਸਿਆਂ ਨਾਲ ਭਰਿਆ ਪਰਸ ਸਾਬਕਾ ਸਰਪੰਚ ਪਿੰਡ ਬਾੜ ਸੁਢਾਲ ਕਮਲਜੀਤ ਸਿੰਘ ਨੰੂ ਮਿਲਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਕਮਲਜੀਤ ਨੇ ਦੱਸਿਆ ਕਿ ਪਰਸ ਵਿਚ ਪੈਸੇ ਅਤੇ ਪੰਜਾਬ ਰੋਡਵੇਜ਼ ਬੱਸ ਦੀ ਟਿਕਟ ਵੀ ਮਿਲੀ ਹੈ | ਉਨ੍ਹਾਂ ਕਿਹਾ ਕਿ ਜਿਸ ਕਿਸੇ ਦਾ ਵੀ ਪਰਸ ਗੁੰਮ ਹੋਇਆ ਹੈ, ਉਹ ਆਪਣੇ ਪਰਸ ਦੀ ਪਹਿਚਾਣ ਦੱਸ ਕੇ ਉਨ੍ਹਾਂ ਦੀ ਬਾਜ਼ਾਰ ਵਿਚ ਸਥਿਤ ਦੁਕਾਨ ਤੋਂ ਪ੍ਰਾਪਤ ਕਰ ਸਕਦਾ ਹੈ |

ਪਿਛਲੀ ਖ਼ਬਰ ਬੱਸ ਤੇ ਸਕੂਟਰੀ ਦੀ ਟੱਕਰ 'ਚ ਦੋ ਜ਼ਖਮੀ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਏ. ਡੀ. ਸੀ. ਵਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।