26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਝਗੜੇ 'ਚ ਸੱਟਾਂ ਲਾਉਣ ਵਾਲੇ 3 ਵਿਅਕਤੀਆਂ 'ਤੇ ਮਾਮਲਾ ਦਰਜ

ਅਜੀਤ ਡੈਸਕ 22-09-2025
ਧਾਰੀਵਾਲ, 21 ਸਤੰਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਨੂੰ ਸੁਨੀਤਾ ਪਤਨੀ ਬੱਬੂ ਮਸੀਹ ਵਾਸੀ ਆਲੋਵਾਲ ਨੇ ਦੱਸਿਆ ਕਿ ਉਹ ਆਪਣੀ ਗਲੀ ਵਿਚ ਖੜੀ ਸੀ ਕਿ ਤਾਂ ਮਨਮੀਤ ਮਸੀਹ ਪੁੱਤਰ ਮੀਕਾ ਮਸੀਹ, ਬੱਗਾ ਮਸੀਹ ਪੁੱਤਰ ਭਿੰਪੀ ਮਸੀਹ, ਤਰਸੇਮ ਮਸੀਹ ਪੁੱਤਰ ਸਾਧ ਮਸੀਹ ਵਾਸੀਆਨ ਆਲੋਵਾਲ ਨੇ ਰੰਜਿਸ਼ ਦੇ ਚਲਦਿਆਂ ਉਸ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਪੁਲਿਸ ਨੇ ਉਕਤ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸਰਹੱਦੀ ਲੋਕਾਂ ਨੂੰ ਮੁੜ ਹੜ੍ਹ ਦੀ ਆਫ਼ਤ ਤੋਂ ਬਚਾਉਣ ਲਈ ਸਰਕਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵੱਲ ਦੇਵੇ ਧਿਆਨ- ਸੁ... ਅਗਲੀ ਖ਼ਬਰ ਪੁਲਿਸ ਵਲੋਂ ਕਾਰਵਾਈ ਨਾ ਕਰਨ ਨੰੂ ਲੈ ਕੇ ਬੀ.ਕੇ.ਯੂ. ਡਕੌਂਦਾ ਵਲੋਂ ਥਾਣੇ ਸਾਹਮਣੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।