20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜ਼ਿਮਨੀ ਚੋਣ 'ਚ ਭਾਈ ਮਨਦੀਪ ਸਿੰਘ ਦੇ ਹੱਕ 'ਚ ਉਤਰੇ ਵਾਰਿਸ ਪੰਜਾਬ ਦੇ ਆਗੂ-ਜੁਗਰਾਜ ਸਿੰਘ ਲਾਲਾ ਨੰਗਲ <br/>

ਭਾਈ ਮਨਦੀਪ ਸਿੰਘ ਦੇ ਹੱਕ 'ਚ ਇਕਜੁੱਟ ਹੋਏ ਵਾਰਿਸ ਪੰਜਾਬ ਦੇ ਕਾਰਕੁੰਨ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਦੇ ਨਾਲ | ਅਜੀਤ ਤਸਵੀਰ <br/> 17-10-2025
ਫ਼ਤਹਿਗੜ੍ਹ ਚੂੜੀਆਂ, 16 ਅਕਤੂਬਰ (ਐੱਮ.ਐੱਸ. ਫੁੱਲ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਦੀ ਅਗਵਾਈ ਹੇਠ ਸੰਗਤਾਂ ਦਾ ਵੱਡਾ ਕਾਫ਼ਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਬੇਨਤੀ ਲਈ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਜ਼ਿਮਨੀ ਚੋਣ ਹਲਕਾ ਤਰਨ ਤਾਰਨ ਤੋਂ ਪੰਥਕ ਉਮੀਦਵਾਰ ਦੇ ਹੱਕ ਵਿਚ ਰੋਡ ਸ਼ੋਅ ਤੋਂ ਬਾਅਦ ਅੱਜ ਵੱਡੀ ਗਿਣਤੀ 'ਚ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਉੱਤਰੇ ਹਨ | ਉਨ੍ਹਾਂ ਕਿਹਾ ਕਿ ਭਾਈ ਮਨਦੀਪ ਸਿੰਘ ਲਈ ਅਕਾਲੀ ਦਲ ਵਾਰਿਸ ਪੰਜਾਬ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਕਰੇਗਾ ਤੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਵੱਡੇ ਫ਼ਰਕ ਨਾਲ ਚੋਣ ਜਿੱਤਣਗੇ | ਇਸ ਮੌਕੇ ਬਾਬਾ ਗੁਰਵੰਤ ਸਿੰਘ ਝੰਜੀਆ ਕਲਾਂ, ਦਲਵਿੰਦਰ ਸਿੰਘ ਡੋਗਰ, ਡਾ. ਸਤਪਾਲ ਸਿੰਘ, ਦਵਿੰਦਰ ਸਿੰਘ ਬੁੱਲੋਵਾਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਮਨਦੀਪ ਸਿੰਘ ਛਿੱਛਰੇਵਾਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਦਿਲਬਾਗ ਸਿੰਘ ਝੰਜੀਆਂ ਕਲਾਂ, ਰਾਜੂ ਲਾਲਾਨੰਗਲ, ਅਮਨ ਮਸੀਹ ਲਾਲਾਨੰਗਲ, ਗੁਰਬਾਜ ਸਿੰਘ ਲਾਲਾਨੰਗਲ, ਬਲਰਾਜ ਸਿੰਘ ਤਲਵੰਡੀ ਭਰਥ, ਸਵਿੰਦਰ ਸਿੰਘ ਜਾਂਗਲਾ, ਹਰਜੰਤ ਸਿੰਘ ਜਾਂਗਲਾ, ਬਲਰਾਜ ਸਿੰਘ ਲੰਗਰਵਾਲ, ਹਰਪ੍ਰੀਤ ਸਿੰਘ ਲੰਗਰਵਾਲ, ਮੇਜਰ ਸਿੰਘ ਅਲੀਵਾਲ ਜੱਟਾਂ, ਹਰਿੰਦਰਪਾਲ ਸਿੰਘ ਕੋਟਲੀ ਢਾਡੀਆਂ, ਗੁਰਵਿੰਦਰ ਸਿੰਘ ਪਾਰੋਵਾਲ, ਜੋਬਨ ਕਾਹਲੋਂ, ਸਹਿਜਪ੍ਰੀਤ ਕਾਲਾ ਅਫਗਾਨਾ, ਹਰਜੀਤ ਸਿੰਘ ਧੀਵਾਨ, ਸ਼ਮਸ਼ੇਰ ਸਿੰਘ ਧੀਵਾਨ, ਕਰਨ ਖੇਹਿਰਾ, ਜੁਗਰਾਜ ਸਿੰਘ ਖੇਹਿਰਾ, ਹਰਜੀਤ ਸਿੰਘ ਤੇਜਾ, ਹਰਦੀਪ ਸਿੰਘ ਮੰਜਿਆਂਵਾਲ, ਜਗਜੀਤ ਸਿੰਘ ਨੰਦਿਆਵਾਲ, ਗੁਰਜੰਟ ਸਿੰਘ ਵੀਲਾ, ਅਮਰਜੋਤ ਸਿੰਘ ਕਿਲ੍ਹਾ ਦਰਸ਼ਨ ਸਿੰਘ, ਸੁਰਜੀਤ ਸਿੰਘ ਉਮਰਵਾਲ, ਮਲਕੀਤ ਸਿੰਘ ਘਣੀਏ-ਕੇ-ਬਾਂਗਰ, ਹਰਵਿੰਦਰ ਸਿੰਘ ਠੱਠਾ, ਸੱਤੀ ਕਾਲਾ ਅਫਗਾਨਾ, ਸਤਵਿੰਦਰ ਸਿੰਘ ਪਿੰਡੀ, ਲਖਵਿੰਦਰ ਸਿੰਘ ਪੰਧੇਰ, ਲਾਡੀ ਮੁਰੀਦਕੇ, ਗੁਰਪ੍ਰੀਤ ਸਿੰਘ ਭਾਲੋਵਾਲੀ, ਭਾਲਾ ਬਾਠ, ਸੱਤਾ ਵੀਰਾਂ ਕੋਟਲੀ, ਇੰਦਰਜੀਤ ਸਿੰਘ ਤੇਜਾ ਖੁਰਦ, ਹਰਮੀਤ ਸਿੰਘ ਤੇਜਾ ਖੁਰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 6ਵਾਂ ਗੁਰਮਤਿ ਸਮਾਗਮ ਅੱਡਾ ਅੰਮੋਨੰਗਲ ਵਿਖੇ 6, 7 ਨੂੰ -ਭਾਈ ਗੁਰਮਿੰਦਰ ਸਿੰਘ ਜੰਗ ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਾਅਦ ਜਾਗਣ ਦੇ ਸੁਭਾਅ ਨੂੰ ਬਦਲਣ ਦੀ ਲੋੜ-ਸਰਪੰਚ ਹਰਚੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।