09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

'ਆਪ' ਸੀਨੀਅਰ ਆਗੂ ਹਿੱਤਪਾਲ ਸਿੰਘ ਗਿੱਲ ਤੇ ਸਰਪੰਚ ਸੁਖਦੇਵ ਕੌਰ ਨੇ ਕ੍ਰਿਸਮਸ ਸਮਾਗਮ ਆਰੰਭ ਕਰਵਾਇਆ

ਅਜੀਤ ਡੈਸਕ 26-12-2025
ਧਾਰੀਵਾਲ, 25 ਦਸੰਬਰ (ਸਵਰਨ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਿੱਤਪਾਲ ਸਿੰਘ ਗਿੱਲ ਤੇ ਸਰਪੰਚ ਸੁਖਦੇਵ ਕੌਰ ਵਲੋਂ ਰਿਬਨ ਕੱਟ ਕੇ ਕ੍ਰਿਸਮਸ ਸਮਾਗਮ ਦਾ ਆਰੰਭ ਕਰਵਾਇਆ ਗਿਆ | ਕੈਪਟਨ ਅਰੁਨ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਵਿਚ ਪ੍ਰਭੂ ਯਿਸੂ ਮਸੀਹ ਦਾ ਗੁਣਗਾਣ ਕੀਤਾ ਗਿਆ ਜਿਸ ਵਿਚ ਯੂਸਫ ਮਸੀਹ, ਦਵਿੰਦਰ ਮਸੀਹ, ਟਿੱਕਾ ਮਸੀਹ, ਰਵੀ ਮਸੀਹ, ਮਨਜੀਤ ਮਸੀਹ, ਡਾ. ਨਿਰਮਲ, ਦਰਸ਼ਨ ਮਸੀਹ, ਸਲਾਮਤ ਮਸੀਹ, ਪੱਪੂ ਮਸੀਹ, ਯੂਨਸ ਮਸੀਹ, ਮਹਿੰਗਾ ਮਸੀਹ, ਡਾ. ਹੀਰਾ ਲਾਲ, ਡਾ ਮਨੋਹਰ ਮਸੀਹ, ਨਿਸਾਨ ਮਸੀਹ, ਮਾਇਕਲ ਮਸੀਹ, ਜੋਗਿੰਦਰ ਪਾਲ, ਡਾ: ਜਸਬੀਰ ਸਿੰਘ, ਅਜੀਤ ਪਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸ਼ਮਸ਼ਾਨਘਾਟ ਤੇ ਜ਼ਮੀਨਾਂ ਨੂੰ ਜਾਣ ਵਾਲੇ ਸਰਕਾਰੀ ਰਸਤੇ 'ਤੇ ਕੁਝ ਲੋਕਾਂ ਵਲੋਂ ਲੰਘਣ ਤੋਂ ਰੋਕਣ ਖ਼ਿਲਾਫ਼ ਪੰਚਾਇਤਾਂ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।