15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੈਡੀ ਪ੍ਰਚੇਜ਼ਰ ਯੂਨੀਅਨ ਦੀ ਚੋਣ ਹੋਈ ਮੁਕੰਮਲ <br/>

ਅਜੀਤ ਡੈਸਕ 23-10-2025
ਮੰਡੀ ਲਾਧੂਕਾ, 22 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਵਿਚ ਪੈਡੀ ਪ੍ਰਚੇਜ਼ਰ ਯੂਨੀਅਨ ਦੀ ਚੋਣ ਮੁਕੰਮਲ ਹੋ ਗਈ ਹੈ | ਇਸ ਸਬੰਧ ਵਿਚ ਮੰਡੀ ਦੇ ਸਮੂਹ ਪ੍ਰਚੇਜ਼ਰਾਂ ਦੀ ਇਕ ਮੀਟਿੰਗ ਨਵੀਂ ਅਨਾਜ ਮੰਡੀ ਵਿਚ ਹੋਈ ਜਿਸ ਵਿਚ ਸੁਰਿੰਦਰ ਕੰਬੋਜ ਮੰਤਰੀ ਲਾਧੂਕਾ ਨੂੰ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਕਿ ਉਹ ਝੋਨੇ ਦੇ ਚੱਲਦੇ ਸੀਜ਼ਨ ਦੌਰਾਨ ਬਿਹਤਰ ਤਰੀਕੇ ਦੇ ਨਾਲ ਝੋਨੇ ਦੀ ਖ਼ਰੀਦ ਨੂੰ ਮੁਕੰਮਲ ਕਰਵਾਉਣਗੇ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੇ ਚੰਗੇ ਬਜਾਰੀਕਰਨ ਲਈ ਫ਼ਸਲ ਸੁਕਾ ਕੇ ਤੇ ਪਕਾ ਕੇ ਲਿਆਂਦੀ ਜਾਵੇ | ਇਸ ਮੌਕੇ ਰਾਜ ਕੁਮਾਰ ਗਾਬਾ, ਸੁਰਜੀਤ ਸਿੰਘ ਬਿੱਟੂ, ਗਗਨਦੀਪ ਇਟਕਾਨ, ਹੈਪੀ ਜਸੂਜਾ, ਗੁਰਮੀਤ ਸਿੰਘ ਰਾਜੂ, ਕੇਵਲ ਕ੍ਰਿਸ਼ਨ ਮਨਚੰਦਾ ਤੇ ਲੱਕੀ ਖੂਰਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੈਨੇਸੀਆ ਸਕੂਲ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਜਿੱਤਿਆ ਗੁਰਬਾਣੀ ਕੀਰਤਨ ਮੁਕਾਬਲਾ <br/> ਅਗਲੀ ਖ਼ਬਰ ਪੁਲਿਸ ਨੇ ਅਰਨੀਵਾਲਾ ਥਾਣੇ ਅਧੀਨ ਪੈਂਦੇ ਸ਼ੱਕੀ ਖੇਤਰ 'ਚ ਕਾਸੋ ਆਪ੍ਰੇਸ਼ਨ ਚਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।