22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਹੀਰਾ ਸੰਧੂ ਨੇ ਵੋਟਰਾਂ ਦਾ ਧੰਨਵਾਦ ਕੀਤਾ <br/>

ਅਜੀਤ ਡੈਸਕ 22-12-2025

ਮੰਡੀ ਅਰਨੀਵਾਲਾ,21 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਪਰਿਸ਼ਦ ਜ਼ੋਨ ਸਜਰਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੀਤ ਸਿੰਘ ਹੀਰਾ ਸੰਧੂ ਜੋ ਥੋੜੇ੍ਹ ਫ਼ਰਕ ਨਾਲ ਹਾਰ ਗਏ ਹਨ, ਨੇ ਹਾਰ ਦੇ ਬਾਵਜੂਦ ਜ਼ੋਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ | ਹੀਰਾ ਸੰਧੂ ਨੇ ਕਿਹਾ ਕਿ ਇਸ ਜ਼ੋਨ ਦੇ ਸਾਰੇ ਵੋਟਰ ਚਾਹੇ ਕਿਸੇ ਨੇ ਉਸ ਦੇ ਹੱਕ ਵਿਚ ਵੋਟ ਪਾਈ ਹੈ ਜਾਂ ਨਹੀਂ ਪਾਈ | ਉਹ ਸਾਰਿਆਂ ਦਾ ਧੰਨਵਾਦ ਕਰਦਾ ਹੈ | ਉਸ ਨੇ ਕਿਹਾ ਕਿ ਉਸ ਦੇ ਜ਼ੋਨ ਦੇ ਸਮੂਹ ਵੋਟਰਾਂ ਲਈ ਦਰਵਾਜ਼ੇ 24 ਘੰਟੇ ਖੁੱਲੇ੍ਹ ਹਨ | ਜਦੋਂ ਵੀ ਉਸ ਨੰੂ ਯਾਦ ਕਰਨਗੇ ਉਹ ਵੋਟਰਾਂ ਦੇ ਨਾਲ ਖੜਨਗੇ ਅਤੇ ਵੋਟਰਾਂ ਦੀ ਦੁੱਖ ਤਕਲੀਫ਼ ਨੂੰ ਆਪਣੀ ਦੁੱਖ ਤਕਲੀਫ਼ ਸਮਝਣਗੇ |

ਪਿਛਲੀ ਖ਼ਬਰ ਜਖੇਪਲ ਵਿਖੇ ਡੀ. ਟੀ. ਐੱਫ. ਦੀ 36ਵੀਂ ਵਜ਼ੀਫ਼ਾ ਪ੍ਰੀਖਿਆ ਸਫ਼ਲਤਾ ਪੂਰਵਕ ਸੰਪੰਨ ਅਗਲੀ ਖ਼ਬਰ ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਪੁੱਜੇ ਜੇਤੂ ਰਹੇ ਗੁਰਬੀਰ ਸਿੰਘ ਗੋਰਾ ਚਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।