ਵਧੀਕ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ
ਅਜੀਤ ਡੈਸਕ
19-06-2025
ਇਸ ਕੰਮ ਦਾ ਜਾਇਜ਼ਾ ਲੈਣ ਲਈ ਵਧੀਕ ਕਮਿਸ਼ਨਰ ਵਲੋਂ ਅਲਫਾ ਵਨ ਮਾਲ ਤੋਂ ਗੋਲਡਨ ਗੇਟ, ਪੁਤਲੀਘਰ ਤੋਂ ਛੇਹਰਟਾ ਅਤੇ ਰਤਨ ਸਿੰਘ ਚੌਂਕ ਤੋਂ ਫਤਿਹਗੜ ਚੂੜੀਆਂ ਰੋਡ ਦਾ ਨਿਰੀਖਣ ਕੀਤਾ ਗਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੁੱਚੇ ਕੰਮ ਸਹੀ ਅਤੇ ਸੁਚਜੇ ਢੰਗ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ | ਇਸ ਮੌਕੇ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨਿਅਰ ਸਵਰਾਜ ਇੰਦਰ ਪਾਲ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |