18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਰਾਮ ਬਾਗ ਨੇੜੇ ਦੁਕਾਨ 'ਚ ਚੋਰੀ : ਗੱਲੇ 'ਚ ਪਏ 45 ਹਜ਼ਾਰ ਚੋਰੀ

ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਰੇਸ਼ਮ ਸਿੰਘ)- ਰਾਮ ਬਾਗ ਖੇਤਰ 'ਚ ਇਕ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਤੇ ਚੋਰਾਂ ਨੇ ਦੁਕਾਨ ਦੇ ਗੱਲੇ 'ਚੋਂ 45 ਹਜ਼ਾਰ ਦੀ ਚੋਰੀ ਕਰ ਲਈ | ਇਹ ਮਾਮਲਾ ਥਾਣਾ ਏ. ਡਵੀਜ਼ਨ ਦੀ ਪੁਲਿਸ ਵਲੋਂ ਦਰਜ ਕਰ ਲਿਆ ਗਿਆ ਹੈ | ਗਲੀ ਮਾਲ ਰੋਡ ਵਾਲੀ ਦੇ ਰਹਿਣ ਵਾਲੇ ਦੁਕਾਨਦਾਰ ਜਗਜੀਤ ਸਿੰਘ ਨੇ ਦਸਿਆ ਕਿ ਉਸਦੀ ਦੁਕਾਨ ਇਥੇ ਭਗਤ ਸਿੰਘ ਮਾਰਕੀਟ ਵਿਖੇ ਹੈ ਅਤੇ ਦੁਕਾਨ ਦਾ ਨੰਬਰ 83-84 ਹੈ ਉਸ ਦੁਕਾਨ 'ਤੇ ਬੈਗ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨ ਸ਼ਾਮ ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਚਲਿਆ ਗਿਆ ਸੀ ਜਦੋਂ ਕਿ ਸਵੇਰੇ 10 ਵਜੇ ਦੁਕਾਨ ਖੋਲੀ ਤਾਂ ਉਸਦੀ ਦੁਕਾਨ 'ਚ ਚੋਰੀ ਹੋ ਚੁੱਕੀ ਸੀ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਅੰਮਿ੍ਤਸਰ ਦੀ ਡੀ. ਸੀ. ਸਾਕਸ਼ੀ ਸਾਹਨੀ ਹੋਈ ਤਬਦੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।