ਸੀ. ਪੀ. ਆਈ. (ਐੱਮ) ਦਾ ਵਫ਼ਦ ਐੱਸ. ਐੱਸ. ਪੀ. ਨੂੰ ਮਿਲਿਆ
ਅਜੀਤ ਡੈਸਕ
21-06-2025
ਜ਼ਿਕਰਯੋਗ ਹੈ ਕਿ ਸੀ. ਪੀ. ਆਈ. (ਐੱਮ.) ਵਲੋਂ ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਡੀ. ਐੱਸ. ਪੀ. ਬਾਬਾ ਬਕਾਲਾ ਦੇ ਦਫਤਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਸੀ |