07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੋਲਿੰਗ ਖ਼ਤਮ ਹੋਣ ਤੱਕ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ 'ਤੇ ਰਹੇਗੀ ਪਾਬੰਦੀ <br/>

ਅਜੀਤ ਡੈਸਕ 18-06-2025
ਲੁਧਿਆਣਾ, 17 ਜੂਨ (ਆਹੂਜਾ)-19 ਜੂਨ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ, ਵੋਟਿੰਗ ਖ਼ਤਮ ਹੋਣ ਤੱਕ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਪ੍ਰਸਾਰਨ 'ਤੇ ਪਾਬੰਦੀ ਲਗਾਈ ਗਈ ਹੈ¢ ਕਿਸੇ ਵੀ ਵਿਅਕਤੀ, ਚੈਨਲ ਜਾਂ ਪੋਰਟਲ ਨੂੰ ਇਸ ਸਮੇਂ ਤੱਕ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਕਰਨ ਜਾਂ ਸਾਂਝਾ ਕਰਨ ਦੀ ਆਗਿਆ ਨਹੀਂ ਹੈ¢ ਇਸ ਤੋਂ ਇਲਾਵਾ, ਪੋਲਿੰਗ ਪ੍ਰਕਿਰਿਆ ਪੂਰੀ ਹੋਣ ਤੱਕ ਇਲੈਕਟ੍ਰਾਨਿਕ ਮੀਡੀਆ 'ਤੇ ਕਿਸੇ ਵੀ ਚੋਣ ਨਾਲ ਸਬੰਧਿਤ ਸਮਗਰੀ, ਜਿਸ ਵਿਚ ਓਪੀਨੀਅਨ ਪੋਲ, ਐਗਜ਼ਿਟ ਪੋਲ ਜਾਂ ਸਰਵੇਖਣ ਸ਼ਾਮਿਲ ਹਨ, ਨੂੰ ਪ੍ਰਦਰਸ਼ਿਤ ਕਰਨ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ |

ਪਿਛਲੀ ਖ਼ਬਰ ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਕਈ ਵਾਹਨਾਂ ਨੂੰ ਲਿਆ ਲਪੇਟ ਵਿਚ ਅਗਲੀ ਖ਼ਬਰ ਪੀ. ਐਨ. ਬੀ. ਮੈਟਲਾਈਫ ਨੇ ਆਰਥਿਕ ਵਰ੍ਹਾ 2025 ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬੋਨਸ 1041 ਕਰੋੜ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।