ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਫ਼ਿਲਸਤੀਨੀ ਲੋਕਾਂ ਅਤੇ ਬੱਚਿਆਂ 'ਤੇ ਹੋ ਰਹੇ ਜੁਲਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
18-06-2025
ਰੋਸ ਪ੍ਰਦਰਸ਼ਨ ਵਿਚ ਪਾਰਟੀ ਦੇ ਮੈਂਬਰਾਂ ਤੋਂ ਇਲਾਵਾ ਵਿਜੇ ਸਿੰਘ, ਬਲਵੀਰ ਸਿੰਘ ਸੈਣੀ, ਸਤੀਸ਼ ਖੋਸਲਾ, ਬਲਜਿੰਦਰ ਸਿੰਘ ਭਾਗੋਮਾਜਰਾ, ਰਾਮ ਕਿ੍ਸ਼ਨ ਧੁਨਕੀਆ, ਅਜਮੇਰ ਸਿੰਘ ਲੌਂਗੀਆ, ਸੁਰੇਸ਼ ਕੁਮਾਰ ਠਾਕਰ ਤੇ ਮਨਪ੍ਰੀਤ ਸਿੰਘ ਗੋਸਲਾ ਆਦਿ ਵੀ ਹਾਜ਼ਰ ਸਨ | ਅੰਤ 'ਚ ਇੰਦਰਜੀਤ ਗਰੇਵਾਲ ਵਲੋਂ ਆਏ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ |