ਪਿੰਡ ਸੋਹਾਣਾ ਵਿਖੇ ਪੁਆਧੀ ਅਖਾੜਾ ਲਗਾਇਆ <br/>
ਅਜੀਤ ਡੈਸਕ
19-06-2025
ਇਸ ਅਖਾੜੇ ਵਿਚ ਜਿਥੇ ਨੇੜਲੇ ਪਿੰਡਾਂ ਦੇ ਸ੍ਰੋਤੇ ਪਹੁੰਚੇ ਹੋਏ ਸਨ, ਉਥੇ ਹੀ ਜੀਤ ਸਿੰਘ ਪੱਕੀ ਰੁੜਕੀ, ਤਾਰਾ ਸਿੰਘ ਗੋਚਰ, ਬਲਜੀਤ ਸਿੰਘ ਅਤੇ ਉੱਘੇ ਰਾਗੀ ਕੇਸਰ ਸਿੰਘ ਵਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲੁਆਈ ਗਈ |