ਚੰਡੀਗੜ੍ਹ, 21 ਜੂਨ (ਅ.ਬ)-ਮੋਂਗਾ ਇੰਫਰਾਟੈਕਸ ਦੀ ਹਰਮਨ ਸਿਟੀ ਅੰਬਾਲਾ ਕੈਂਟ ਜਗਾਧਰੀ ਰੋਡ ਨੈਸ਼ਨਲ ਹਾਈਵੇ 'ਤੇ ਸਥਿਤ ਹੈ | ਇਹ ਹਰਿਆਣਾ ਸਰਕਾਰ ਦੀ ਦੀਨਦਯਾਲ ਜਨ ਆਵਾਸ ਯੋਜਨਾ ਤਹਿਤ ਮਨਜ਼ੂਰ ਕੀਤੀ ਹੋਈ ਤੇ ਸੁੰਦਰ ਟਾਊਨਸ਼ਿਪ ਹੈ, ਜਿਸ ਵਿਚ ਪਲਾਟ, ਵਿਲਾ, 2 ਬੀ. ਐਚ. ਕੇ. ਤੇ 3 ਬੀ. ਐਚ. ਕੇ. ਅਪਾਰਟਮੈਂਟ ਵਾਜਬ ਕੀਮਤ 'ਤੇ ਉਪਲਬਧ ਹਨ | ਹੁਣ ਕਮਰਸ਼ੀਅਲ ਸਪੇਸ ਵੀ ਵਾਜਬ ਕੀਮਤ 'ਤੇ ਉਪਲਬਧ ਹਨ | ਟਾਊਨਸ਼ਿਪ ਵਿਚ ਹਰ ਕਿਸਮ ਦੀ ਸੁਵਿਧਾ ਉਪਲਬਧ ਹੈ | ਟਾਊਨਸ਼ਿਪ ਵਿਚ 6 ਪਾਰਕ ਤੇ 4 ਕਮਿਊਨਿਟੀ ਸੈਂਟਰ ਵੀ ਹਨ | ਸਿਵਰੇਜ ਤੇ ਪਾਣੀ ਦੀ ਨਿਕਾਸੀ ਦੀ ਖਾਸ ਤਰੀਕੇ ਨਾਲ ਟਾਊਨ ਅਤੇ ਕਨਟਰੀ ਪਲਾਨਿੰਗ ਤੋਂ ਮਨਜ਼ੂਰੀ ਲਈ ਕੰਮ ਕੀਤਾ ਗਿਆ ਹੈ | ਇਹ ਟਾਊਨਸ਼ਿਪ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਸਿਰਫ 6 ਕਿਲੋਮੀਟਰ ਅਤੇ ਸਿਵਲ ਹਸਪਤਾਲ ਤੋਂ 3 ਕਿਲੋਮੀਟਰ ਦੂਰੀ 'ਤੇ ਸਥਿਤ ਹੈ | ਇਥੇ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ | ਏ. ਟੀ. ਐਫ. ਐਲ. ਹਰਮਨ ਸਿਟੀ ਦੇ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨਾਲ ਟਾਈ-ਅਪਸ ਹਨ ਜੋ ਆਸਾਨੀ ਨਾਲ ਹੋਮ ਲੋਨ ਉਪਲਬਧ ਕਰਵਾਉਂਦੇ ਹਨ | 24 ਘੰਟੇ ਪਾਣੀ, ਸੀ. ਸੀ. ਟੀ. ਵੀ. ਨਾਲ ਚਾਰ ਦੁਵਾਰੀ ਤੇ ਗੇਟਿਡ ਸੁਸਾਇਟੀ ਅਤੇ ਸੁਰੱਖਿਆ ਦਾ ਪ੍ਰਬੰਧ ਹੈ | ਇਥੇ ਪਤੰਜਲੀ ਦਾ ਯੋਗ ਆਸ਼ਰਮ ਵੀ ਖੁਲ੍ਹ ਰਿਹਾ ਹੈ | ਹੋਰ ਜਾਣਕਾਰੀ ਤੇ ਆਪਣੀ ਮਨਪਸੰਦ ਫਲੈਟ ਬੁੱਕ ਕਰਨ ਲਈ ਚੰਡੀਗੜ੍ਹ ਸ਼ੋਰੂਮ ਨੰਬਰ 367-368, ਦੂਜੀ ਮੰਜਿਲ, ਸੈਕਟਰ 35-ਬੀ, ਚੰਡੀਗੜ੍ਹ ਵਿਚ ਜਾਂ ਸਾਈਟ 'ਤੇ ਵੀ ਐੱਸ. ਸੀ. ਓ. ਨੰਬਰ 1 ਅਤੇ 2 ਬਲੌਕ-ਸੀ ਸੈਕਟਰ-42, ਹਰਮਨ ਸਿਟੀ, ਅੰਬਾਲਾ ਕੈਂਟ 'ਚ ਸੰਪਰਕ ਕਰ ਸਕਦੇ ਹੋ |