27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਡਾ. ਐੱਚ. ਐੱਸ. ਬੇਦੀ ਕਾਰਡਿਐਕ ਸਾਇੰਸ 'ਚ ਯੋਗਦਾਨ ਲਈ ਸਨਮਾਨਿਤ <br/>

ਅਜੀਤ ਡੈਸਕ 16-10-2025
ਚੰਡੀਗੜ੍ਹ, 15 ਅਕਤੂਬਰ (ਅ. ਬ.)-ਡਾ. ਹਰਿੰਦਰ ਸਿੰਘ ਬੇਦੀ, ਡਾਇਰੈਕਟਰ ਆਫ਼ ਕਾਰਡੀਓਵੈਸਕੁਲਰ ਸਾਇੰਸਜ਼, ਪਾਰਕ ਹਸਪਤਾਲ ਮੋਹਾਲੀ ਨੂੰ ਕਾਰਡੀਓਵੈਸਕੁਲਰ ਸਾਇੰਸ ਵਿਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ¢ ਇਹ ਸਨਮਾਨ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਵਾਇਸ ਆਫ਼ ਹੈਲਥਕੇਅਰ- ਬੀਟ-2025 ਦੁਆਰਾ ਆਯੋਜਿਤ ਇਕ ਰਾਸ਼ਟਰੀ ਪੱਧਰ ਦੇ ਕਾਰਡੀਓਵੈਸਕੁਲਰ ਸਾਇੰਸ ਸੈਮੀਨਾਰ ਦÏਰਾਨ ਦਿੱਤਾ ਗਿਆ¢ ਡਾ. ਬੇਦੀ ਨੂੰ ਕਾਰਡੀਓ ਥੌਰੇਸਿਕ ਅਤੇ ਵੈਸਕੁਲਰ ਸਰਜਰੀ ਵਿਚ ਉਨ੍ਹਾਂ ਦੇ ਸ਼ਾਨਦਾਰ ਕੰਮ ਤੇ ਨਵੀਆਂ ਕਾਢਾਂ ਲਈ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੂੰ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਤਿੰਨ ਵਾਰ ਪ੍ਰਦਰਸ਼ਿਤ ਕੀਤਾ ਗਿਆ ਹੈ¢ ਉਨ੍ਹਾਂ ਨੇ ਬੀਟਿੰਗ ਹਾਰਟ ਸਰਜਰੀ ਦੀ ਅਗਵਾਈ ਕੀਤੀ ਹੈ, ਜੋ ਕਿ ਇਕ ਕ੍ਰਾਂਤੀਕਾਰੀ ਆਪ੍ਰੇਸ਼ਨ ਹੈ ਜਿਸਨੇ ਦਿਲ ਦੀ ਸਰਜਰੀ ਦੇ ਜੋਖਮ ਅਤੇ ਲਾਗਤ ਨੂੰ ਕਾਫ਼ੀ ਘਟਾ ਦਿੱਤਾ ਹੈ ਅਤੇ ਗੁੰਝਲਦਾਰ ਦਿਲ ਦੀ ਸਰਜਰੀ ਨੂੰ ਆਮ ਆਦਮੀ ਲਈ ਪਹੁੰਚਯੋਗ ਬਣਾਇਆ ਹੈ¢

ਪਿਛਲੀ ਖ਼ਬਰ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਅੰਤਿਮ ਅਰਦਾਸ ਅੱਜ <br/> ਅਗਲੀ ਖ਼ਬਰ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੂੰ ਐਂਬੂਲੈਂਸ ਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।