ਡੀ. ਸੀ. ਵਲੋਂ ਦੂਸਰੇ ਪੰਜਾਬ ਘੋੜ-ਸਵਾਰੀ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਸੱਦੀ ਅੰਤਰ ਵਿਭਾਗੀ ਮੀਟਿੰਗ <br/>
14 ਤੋਂ 16 ਨਵੰਬਰ ਤੱਕ ਹੋਣ ਵਾਲੇ ਦੂਸਰੇ ਪੰਜਾਬ ਘੋੜ-ਸਵਾਰੀ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀ. ਸੀ. ਕੋਮਲ ਮਿੱਤਲ | ਅਜੀਤ ਤਸਵੀਰ
<br/>
05-11-2025