13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਅਬਿਆਣਾ ਕਲਾਂ 'ਚ ਮਮਤਾ ਦਾ ਦਿਵਸ ਮਨਾਇਆ <br/>

ਮਮਤਾ ਦਿਵਸ ਦੌਰਾਨ ਚੈੱਕਅਪ ਕਰਦੇ ਹੋਏ ਡਾਕਟਰ, ਮਮਤਾ ਦਿਵਸ ਮੌਕੇ ਜਾਣਕਾਰੀ ਦਿੰਦੇ ਸਿਹਤ ਕਰਮੀ | ਤਸਵੀਰ : ਢੀਂਡਸਾ <br/> 05-11-2025
ਨੂਰਪੁਰ ਬੇਦੀ, 4 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸਿਵਲ ਸਰਜਨ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫ਼ਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਅਬਿਆਣਾ ਕਲਾਂ ਵਿਖੇ ਮਮਤਾ ਦਿਵਸ ਮਨਾਇਆ | ਏ. ਐਨ. ਐਮ. ਮਨਪ੍ਰੀਤ ਕੌਰ ਨੇ ਦੱਸਿਆ ਕਿ ਮਮਤਾ ਦਿਵਸ ਅਧੀਨ ਗਰਭਵਤੀ ਅÏਰਤਾਂ ਤੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਅੱਜ ਟੀਕਾਕਰਨ ਕੀਤਾ ਅਤੇ ਗਰਭਵਤੀ ਅÏਰਤਾਂ ਨੂੰ ਗਰਭ ਦੌਰਾਨ ਖ਼ਤਰੇ ਦੀਆਂ ਨਿਸ਼ਾਨੀਆਂ ਬਾਰੇ ਕੀ ਕੀ ਅਹਿਤਿਆਤ ਵਰਤਣੇ ਚਾਹੀਦੇ ਹਨ | ਉਨ੍ਹਾਂ ਨੇ ਪਿੰਡ ਦੀਆਂ ਅÏਰਤਾਂ ਨੂੰ ਗਰਭ ਦੌਰਾਨ ਸੰਤੁਲਿਤ ਖ਼ੁਰਾਕ ਬਾਰੇ ਜਾਗਰੂਕ ਕੀਤਾ | ਇਸ ਤੋਂ ਇਲਾਵਾ ਪੀ. ਸੀ. ਐਨ. ਡੀ. ਟੀ. ਐਕਟ ਭਰੂਣ ਹੱਤਿਆ ਬਾਰੇ ਇਲਾਕੇ ਦੀਆਂ ਅÏਰਤਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਡੇਂਗੂ, ਮਲੇਰੀਆ ਬੁਖ਼ਾਰ ਤੇ ਕੈਂਸਰ ਦੀਆਂ ਕੀ ਕੀ ਨਿਸ਼ਾਨੀਆਂ ਹਨ ਤੇ ਇਸ ਤੋਂ ਬਚਾਓ ਲਈ ਮੁੱਢਲੀ ਸਹਾਇਤਾ ਕਿੱਥੋਂ ਲਈ ਜਾ ਸਕਦੀ ਹੈ | ਇਸ ਮੌਕੇ ਮਨਪ੍ਰੀਤ ਕੌਰ ਏ. ਐਨ. ਐਮ. ਕੁਲਦੀਪ ਸਿੰਘ ਮੇਲ ਵਰਕਰ ਮੀਨਾ ਦੇ ਵੀ ਸੁਪਰਵਾਈਜ਼ਰ ਅਵਤਾਰ ਕੌਰ ਅਮਰਜੀਤ ਕੌਰ ਤੇ ਆਸ਼ਾ ਵਰਕਰ ਹਾਜ਼ਰ ਸੀ |

ਪਿਛਲੀ ਖ਼ਬਰ ਚੰਡੀਗੜ੍ਹ ਮਾਰਕਾ ਸ਼ਰਾਬ ਤੋਂ ਆਰੰਭ ਹੋਇਆ ਨਸ਼ੇ ਦਾ ਕਾਰੋਬਾਰ ਨੌਜਵਾਨ ਨੂੰ ਚਰਸ ਤੱਕ ਲੈ ਗਿਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।