ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਅਜਨਾਲਾ 'ਚ ਨੌਜਵਾਨਾਂ ਨੇ ਫੁੱਟਬਾਲ ਖਿਡਾਰੀ 'ਤੇ ਚਲਾਈਆਂ ਗੋਲੀਆਂ, ਵਾਲ-ਵਾਲ ਹੋਇਆ ਬਚਾਅ
ਅਜੀਤ ਡੈਸਕ
16-06-2025
ਫੁੱਟਬਾਲ ਖਿਡਾਰੀ ਹੁਸ਼ਨਪ੍ਰੀਤ ਸਿੰਘ ਨਿੱਝਰ ਦਾ ਉਹ ਮੋਟਰਸਾਈਕਲ ਜਿਸ ਨੂੰ ਗੋਲੀਆਂ ਲੱਗੀਆਂ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ