ਬਾਬਾ ਬਕਾਲਾ ਸਾਹਿਬ, 20 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 31ਵੀਂ ਬਰਸੀ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਗਈ, ਜਿਸ ਵਿਚ ਬਾਬਾ ਬਲਰਾਜ ਸਿੰਘ ਗੁ: ਗੋਬਿੰਦਗੜ੍ਹ ਸਾਹਿਬ, ਮਹੰਤ ਸਤਨਾਮ ਸਿੰਘ ਬਿੱਲਾ, ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ, ਬਾਬਾ ਭਗਤ ਸਿੰਘ ਜੇ. ਸੀ. ਬੀ. ਵਾਲੇ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ-ਇੰਦਰਜੀਤ ਸਿੰਘ-ਕਰਨਬੀਰ ਸਿੰਘ-ਨਵਜੋਤ ਸਿੰਘ (ਨੀਡਜ਼ ਹੋਲਸੇਲ ਸਟੋਰ), ਜਰਨੈਲ ਸਿੰਘ ਚੀਮਾਬਾਠ, ਅੰਮਿ੍ਤਪਾਲ ਸਿੰਘ ਚੀਮਾਬਾਠ, ਰਾਜਵੀਰ ਸਿੰਘ ਚੀਮਾਬਾਠ, ਬਾਬਾ ਬਲਕਾਰ ਸਿੰਘ ਸੁਧਾਰ ਨੰਬਰਦਾਰ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਮਾ: ਜੁਝਾਰ ਸਿੰਘ ਝਾੜੂ ਨੰਗਲ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਵਣ ਸਿੰਘ ਬਲਸਰਾਏ, ਚਰਨ ਸਿੰਘ ਚੰਨਾ ਪਹਿਲਵਾਨ ਵਡਾਲਾ, ਸਰਪੰਚ ਦਲਜੀਤ ਸਿੰਘ ਭੱਪੀ ਵਡਾਲਾ, ਰਵਿੰਦਰ ਸਿੰਘ ਰਵੀ ਚੀਮਾਬਾਠ, ਸਰਬਜੀਤ ਸਿੰਘ ਸੰਧੂ (ਸਾਰੇ ਸਾਬਕਾ ਸਰਪੰਚ), ਪਿ੍ੰ: ਦਿਲਬਾਗ ਸਿੰਘ ਮਾਨ, ਪਿ੍ੰ: ਦਿਲਬਾਗ ਸਿੰਘ ਭੁੱਲਰ, ਪਿ੍ੰਸੀਪਲ ਕੁਲਬੀਰ ਸਿੰਘ ਮਾਨ, ਇਕਬਾਲ ਸਿੰਘ ਬੱਲ ਸੱਤੋਵਾਲ, ਸੂਬੇਦਾਰ ਇੰਦਰਜੀਤ ਸਿੰਘ ਸਰਪੰਚ ਸੇਰੋਂ, ਪ੍ਰਧਾਨ ਰੌਬਿਨ ਮਾਨ, ਪ੍ਰਧਾਨ ਸੁਰਜੀਤ ਸਿੰਘ ਕੰਗ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ ਗਿੱਲ, ਪਰਮਜੀਤ ਸਿੰਘ, ਜੈਮਲ ਸਿੰਘ ਭੁੱਲਰ, ਕਰਮ ਸਿੰਘ, ਕੁਲਦੀਪ ਸਿੰਘ ਧਾਮੀ, ਮਨਿੰਦਰ ਸਿੰਘ, ਰਵੀ ਸਿੰਘ (ਸਾਰੇ ਕੌਂਸਲਰ), ਪ੍ਰਤਾਪ ਸਿੰਘ ਮੈਂਬਰ, ਅਜੀਤ ਸਿੰਘ ਮੈਂਬਰ, ਤੇਜਿੰਦਰ ਸਿੰਘ ਅਠੌਲਾ, ਮਾਸਟਰ ਇਕਬਾਲ ਸਿੰਘ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਸੁਖਜਿੰਦਰ ਸਿੰਘ ਲਵਲੀ ਲੱਖੂਵਾਲ, ਜਥੇਦਾਰ ਪੂਰਨ ਸਿੰਘ ਖਿਲਚੀਆਂ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ, ਜਥੇਦਾਰ ਹਰਦੇਵ ਸਿੰਘ ਨਾਗੋਕੇ, ਹੰਸਰਾਜ ਸਿੰਘ ਧਿਆਨਪੁਰ, ਰੇਸ਼ਮ ਸਿੰਘ ਜੇ. ਸੀ. ਬੀ. ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਸੂਬੇਦਾਰ ਹਰਜੀਤ ਸਿੰਘ (ਪ੍ਰਧਾਨ ਸੈਨਿਕ ਵਿੰਗ), ਅਤਰ ਸਿੰਘ, ਜਗਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਬਮਰਾਹ, ਸਰਪੰਚ ਸਰਬਜੀਤ ਸਿੰਘ ਖਾਨਪੁਰ, ਹਰਿੰਦਰਜੀਤ ਸਿੰਘ ਜਸਪਾਲ, ਗੁਰਜੰਟ ਸਿੰਘ ਪੱਡੇਆਣਾ (ਧੀਆਂ ਦੇ ਰਾਖੇ ਸੰਸਥਾ), ਜਸਵਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਪ੍ਰਧਾਨ ਸੁਖਦੇਵ ਸਿੰਘ ਔਜਲਾ, ਸਤਪਾਲ ਸਿੰਘ ਬੱਲ ਵਡਾਲਾ ਖੁਰਦ, ਠੇਕੇਦਾਰ ਕੁਲਵਿੰਦਰ ਸਿੰਘ ਕਾਲੀ, ਠੇਕੇਦਾਰ ਤਰਸੇਮ ਸਿੰਘ ਜੋਧੇ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਚਰਨਜੀਤ ਸਿੰਘ ਭੱਟੀ, ਸਾ: ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਪ੍ਰੋ: ਰਛਪਾਲ ਕੌਰ ਭੁੱਲਰ, ਪਲਵਿੰਦਰ ਸਿੰਘ ਪੱਪਾ, ਪ੍ਰਧਾਨ ਜੈਵਿੰਦਰ ਸਿੰਘ ਭੁੱਲਰ, ਪ੍ਰਧਾਨ ਮੋਹਣ ਸਿੰਘ ਕੰਗ, ਪਿੰਦਰ ਦੌਲੋ ਨੰਗਲ, ਗੁਰਬਚਨ ਸਿੰਘ ਪੀ. ਬੀ. ਮੋਟਰ, ਡਾ: ਗੁਰਦੇਵ ਸਿੰਘ ਬੁਤਾਲਾ, ਸਰਬਜੀਤ ਸਿੰਘ ਜੱਲੂਵਾਲ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਸੁਖਜਿੰਦਰ ਸਿੰਘ ਕੈਨੇਡੀ, ਪ੍ਰੀਤਮ ਸਿੰਘ (ਕਿਸਾਨ ਸੇਵਾ ਕੇਂਦਰ ਦਨਿਆਲ), ਰਣਜੀਤ ਸਿੰਘ ਮੁੱਖ ਅਧਿਆਪਕ ਵਡਾਲਾ ਸਕੂਲ, ਮੈਂਬਰ ਮਨਜੀਤ ਸਿੰਘ ਠੁਕਰਾਲ, ਮੈਨੇਜਰ ਸੁਖਦੇਵ ਸਿੰਘ ਭੁੱਲਰ, ਜਸਪਾਲ ਸਿੰਘ ਰਾਣਾ, ਗੁਰਦਿਆਲ ਸਿੰਘ ਰਾਣਾ ਸਵੀਟਸ, ਗੋਲਡੀ ਸਵੀਟਸ, ਮਾਸਟਰ ਮਨਜੀਤ ਸਿੰਘ ਵੱਸੀ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਨਰਿੰਜਣ ਸਿੰਘ ਬੁਤਾਲਾ, ਡਾ: ਲਖਵਿੰਦਰ ਸਿੰਘ, ਡਾ: ਪਰਮਜੀਤ ਸਿੰਘ ਵਡਾਲਾ, ਅਮਰ ਸਿੰਘ ਰੰਧਾਵਾ, ਇੰਜੀ: ਹਰਵੰਤ ਸਿੰਘ ਭੁੱਲਰ, ਹਰਿੰਦਰ ਸਿੰਘ ਲਾਲੀ, ਮਨਜੀਤ ਸਿੰਘ ਰਾਜਾ, ਮਲੂਕ ਸਿੰਘ ਆਰ. ਏ., ਮਨਜੀਤ ਸਿੰਘ ਸੰਧੂ ਜੇ. ਈ., ਸੁਖਬੀਰ ਸਿੰਘ ਜੇ. ਈ., ਕੁਲਦੀਪ ਸਿੰਘ ਜੇ. ਈ., ਮਲਕੀਤ ਸਿੰਘ ਜੇ. ਈ., ਮਨਜੀਤ ਸਿੰਘ ਗੁਨੋਵਾਲ, ਜਗਤਾਰ ਸਿੰਘ ਬਹਾਦਰਪੁਰ, ਜਥੇਦਾਰ ਸੁਖਦੇਵ ਸਿੰਘ ਭਲੋਜਲਾ, ਗੁਰਮੁੱਖ ਸਿੰਘ ਦਨਿਆਲ, ਰਾਜਿੰਦਰ ਸਿੰਘ ਲਿੱਦੜ, ਲੱਖਾ ਸਿੰਘ ਪੱਡੇ, ਕਵੀਸ਼ਰ ਸੁੱਖਾ ਸਿੰਘ-ਮਹਿਤਾਬ ਸਿੰਘ, ਬਲਦੇਵ ਸਿੰਘ ਨਿੱਬਰਵਿੰਡ, ਗਿਆਨੀ ਦਲਜੀਤ ਸਿੰਘ, ਮੱਖਣ ਸਿੰਘ ਧਾਲੀਵਾਲ, ਅਮਰਜੀਤ ਸਿੰਘ ਰਤਨਗੜ੍ਹ, ਭਾਈ ਜੱਜ ਸਿੰਘ ਮਿਸ਼ਨਰੀ, ਭਾਈ ਜਸਪਾਲ ਸਿੰਘ ਬਲਸਰਾਏ, ਸੁੱਖਨੰਦਨ ਸਿੰਘ ਮੈਹਣੀਆਂ, ਬਲਰਾਜ ਸਿੰਘ ਤਲਵੰਡੀ ਦਸੰਧਾ ਸਿੰਘ, ਮਨਜੀਤ ਸਿੰਘ ਰਾਏਪੁਰ, ਜਸਵਿੰਦਰ ਸਿੰਘ ਤਲਵੰਡੀ, ਹੁਕਮ ਸਿੰਘ ਠੁਕਰਾਲ, ਰਣਜੀਤ ਸਿੰਘ, ਰਾਜੂ ਗੁਰੂ ਕਿਰਪਾ ਸੈਂਟਰੀ, ਸੁਖਜੀਤ ਸਿੰਘ ਭੁੱਲਰ ਸਵੀਟਸ, ਮਨਜੀਤ ਸਿੰਘ ਜੈਮਲ ਸਵੀਟਸ, ਲੱਖਾ ਸਿੰਘ ਚੱਕੀ ਵਾਲੇ ਠੱਠੀਆਂ, ਸਰਮੁੱਖ ਸਿੰਘ ਫੌਜੀ, ਨਵਦੀਪ ਸਿੰਘ ਚੀਮਾ, ਸ਼ਿਵਪਾਲ ਸਿੰਘ ਮਨਮੋਹਣ ਜਿਊਲਰਜ਼, ਜਸਵੰਤ ਸਿੰਘ ਦਿੱਲੀ ਵਾਲੇ, ਐਡਵੋਕੇਟ ਸੁਖਦੇਵ ਸਿੰਘ ਟਪਿਆਲਾ, ਹਰਭਜਨ ਸਿੰਘ ਖੇਲਾ, ਹੈੱਡਮਸਾਟਰ ਬਲਦੇਵ ਸਿੰਘ ਬੱਲ, ਡਾ: ਕੁਲਵੰਤ ਸਿੰਘ ਬਾਠ, ਚੇਅਰਮੈਨ ਕੁਲਵੰਤ ਸਿੰਘ ਮੱਲ੍ਹੀ, ਨੰਬਰਦਾਰ ਤਰਲੋਚਨ ਸਿੰਘ ਭੁੱਲਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਤਰਸੇਮ ਸਿੰਘ ਬੱਬੂ, ਜਪਦੀਪ ਸਿੰਘ ਚਾਹਲ, ਜ: ਬਾਬਾ ਬਲਦੇਵ ਸਿੰਘ ਵੱਲਾ, ਜ: ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜ: ਬਾਬਾ ਹਰਜਿੰਦਰ ਸਿੰਘ ਮੁਕਤਸਾਰ, ਜ: ਬਾਬਾ ਬਲਦੇਵ ਸਿੰਘ ਮਸਤਾਫਾਪੁਰ, ਜ: ਬਾਬਾ ਸਤਨਾਮ ਸਿੰਘ ਖਪੜਖੇੜੀ, ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਆਨੰਦਗੜ, ਬਾਬਾ ਜਗਜੀਤ ਸਿੰਘ ਨਾਨਕ ਦਲ ਮੜੀਆਂ ਵਾਲੇ, ਬਾਬਾ ਜੁਗਰਾਜ ਸਿੰਘ ਨਿੱਕੀ ਮੱਖੀ ਵਾਲਟ, ਬਾਬਾ ਤਰਲੋਕ ਸਿੰਘ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਬਾਬਾ ਵੱਸਣ ਸਿੰਘ ਮੜੀਆਂ ਵਾਲੇ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ |