ਯੋਗਾ ਮਾਹਿਰ ਸੁਨੈਨਾ ਰੇਖੀ ਨੇ ਕੀਤੀ ਸ਼ਿਰਕਤ ਫਿੱਕੀ ਫਲੋ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 'ਇਨਹੇਲ-ਐਕਸਹੇਲ' ਸਮਾਗਮ ਕਰਵਾਇਆ
ਕੌਮਾਂਤਰੀ ਯੋਗਾ ਦਿਵਸ ਮੌਕੇ ਆਸਣ ਕਰਦੀ ਹੋਈ ਯੋਗਾ ਮਾਹਿਰ ਸੁਨੈਣਾ ਰੇਖੀ |
<br/>
ਯੋਗ ਆਸਣ ਕਰਦੀ ਹੋਈ ਫਿੱਕੀ ਫਲੋ ਦੀ ਚੇਅਰਪਰਸਨ ਮੋਨਾ ਸਿੰਘ | ਤਸਵੀਰਾਂ : ਨਿਰਮਲ ਸਟੂਡੀਓ
<br/>
ਕੌਮਾਂਤਰੀ ਯੋਗਾ ਦਿਵਸ ਮੌਕੇ ਵੱਖ-ਵੱਖ ਆਸਣ ਕਰਦੀਆਂ ਹੋਈਆਂ ਮਹਿਲਾਵਾਂ | ਤਸਵੀਰਾਂ : ਨਿਰਮਲ ਸਟੂਡੀਓ
<br/>
ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਗੁਰੂ ਸੁਨੈਨਾ ਰੇਖੀ ਨੂੰ ਸਨਮਾਨਿਤ ਕਰਦੇ ਹੋਏ ਚੇਅਰਪਰਸਨ ਮੋਨਾ ਸਿੰਘ, ਸਿਖਾ ਸਰੀਨ, ਮੀਤਾ ਮਹਿਰਾ, ਹਿਮਾਨੀ ਅਰੋੜਾ, ਆਰੂਸ਼ੀ ਵਰਮਾ, ਅਰਵੀਨਾ ਸੋਨੀ ਤੇ ਹੋਰ |
<br/>
21-06-2025