ਤਲਬੀਰ ਗਿੱਲ ਨੇ ਪਿੰਡ ਚੰਨਣਕੇ ਤੋਂ ਅਰਜਨ ਮਾਂਗਾ ਤੱਕ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/>
ਅਜੀਤ ਡੈਸਕ
18-10-2025
ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਚੰਨਣਕੇ, ਮੈਂਬਰ ਸਰਬਜੀਤ ਸਿੰਘ, ਪ੍ਰਧਾਨ ਰਵਿੰਦਰ ਬਾਵਾ, ਮੈਂਬਰ ਤਜਿੰਦਰ ਸਿੰਘ ਰਾਜੂ, ਬਾਬਾ ਸੁਖਵੰਤ ਸਿੰਘ, ਸਰਪੰਚ ਲਖਵਿੰਦਰ ਸਿੰਘ ਨਾਥ ਦੀ ਖੂਹੀ, ਸਰਪੰਚ ਸੁਰਜੀਤ ਸਿੰਘ ਭੋਏਵਾਲ, ਸਿਵਰਾਜ ਸਿੰਘ ਬਾਠ ਭੀਲੋਵਾਲ, ਸੁਲੱਖਣ ਸਿੰਘ ਬੱਬਰ, ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ, ਪਰਮਜੀਤ ਸਿੰਘ, ਸੁਮਿਤਪਾਲ ਸਿਘ ਹਾਜ਼ਰ ਸਨ |