04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਗਰ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ

ਅਜੀਤ ਡੈਸਕ 19-06-2025
ਪਟਿਆਲਾ, 18 ਜੂਨ, (ਅਮਰਬੀਰ ਸਿੰਘ ਆਹਲੂਵਾਲੀਆ)-ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਪਟਿਆਲਾ ਵਿਚਲੀਆਂ ਮੁਲਾਜ਼ਮ ਯੂਨੀਅਨਾਂ ਵਲੋਂ ਫੇਰ ਸਾਂਝੇ ਤੌਰ 'ਤੇ ਹੜਤਾਲ ਕੀਤੀ ਗਈ | ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ, ਚੇਅਰਮੈਨ ਵਿਜੇ ਕਲਿਆਨ, ਕੇਵਲ ਕਿ੍ਸ਼ਨ ਸੀਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ ਪਰਵਿੰਦਰ ਗੋਲਡੀ, ਸਟੇਜ ਸਕੱਤਰ ਸੰਮੀ ਸੋਦੇ, ਖ਼ਜ਼ਾਨਚੀ ਸੀਤਾ ਰਾਮ, ਅਨਿਲ ਕੁਮਾਰ, ਪ੍ਰਚਾਰ ਸਕੱਤਰ ਜਸਪ੍ਰੀਤ ਜੱਸੀ, ਪ੍ਰੈੱਸ ਸਕੱਤਰ ਮਨੋਜ ਕੁਮਾਰ, ਕਾਰਜਕਾਰੀ ਮੈਂਬਰ, ਰਾਧਾ ਰਾਣੀ, ਰਿੰਕੂ ਵੈਦ, ਅਮਨਦੀਪ ਸ਼ਰਮਾ ਵਿੱਕੀ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੰਗਾ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲੋਕਲ ਪ੍ਰਸ਼ਾਸਨ ਵਲੋਂ ਨਹੀ ਮੰਨੀਆਂ ਜਾ ਰਹੀਆਂ | ਅਗੋਂ ਮੁਤਾਬਿਕ ਕੱਲ੍ਹ ਸੂਬਾਈ ਪੱਧਰ ਦੇ ਆਗੂ ਨਗਰ ਨਿਗਮ ਪਟਿਆਲਾ ਵਿਖੇ ਆ ਕੇ ਲੱਗਣ ਵਾਲੇ ਧਰਨੇ ਨੂੰ ਸੰਬੋਧਨ ਕਰਨਗੇ |
ਪਿਛਲੀ ਖ਼ਬਰ ਰਜਵਾਹਾ ਕੋਟਲੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ 'ਚ ਮਚੀ ਹਾਹਾਕਾਰ ਅਗਲੀ ਖ਼ਬਰ ਹੈਰੋਇਨ ਤੇ ਭੁੱਕੀ ਸਮੇਤ ਵੱਖ-ਵੱਖ ਥਾਵਾਂ ਤੋਂ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।