19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕੱਬਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਪ੍ਰਧਾਨ ਬਣੇ

ਅਜੀਤ ਡੈਸਕ 17-06-2025
ਫ਼ਰੀਦਕੋਟ, 16 ਜੂਨ (ਹਰਮਿੰਦਰ ਸਿੰਘ ਮਿੰਦਾ)-ਕਬੱਡੀ ਸੁਧਾਰ ਲਹਿਰ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੰਸਥਾ ਦੀ ਨਵੀਂ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਪ੍ਰਧਾਨ ਗੁਰਜੀਤ ਸਿੰਘ ਪੰਜਾਬ ਪੁਲਿਸ, ਮੀਤ ਪ੍ਰਧਾਨ ਸ਼ਵਿੰਦਰ ਸਿੰਘ ਏ.ਐਸ.ਆਈ ਭਲੂਰ, ਸੈਕਟਰੀ ਮੰਦਰ ਮਿਰਜ਼ੇ ਕੇ, ਖ਼ਜ਼ਾਨਚੀ ਬਿੰਦਰ ਮਿਸ਼ਰੀਵਾਲਾ, ਕੈਪਟਨ ਜੁਆਇੰਟ ਖਜ਼ਾਨਚੀ ਸੁਰਜੀਤ ਸਿੰਘ ਘੁਮਿਆਰਾ, ਜਸਪਾਲ ਸਿੰਘ ਪਾਲੀ ਸੱਪਾਂਵਾਲੀ, ਪ੍ਰਗਟ ਸਿੰਘ ਢਿੱਲਵਾਂ, ਸਲਾਹਕਾਰ ਸੀਪਾ ਕੋਚ ਆਲਮ ਵਾਲਾ, ਬੂਟਾ ਖਾਨ, ਆਲਮ ਵਾਲਾ, ਰਣਦੀਪ ਢੀਮਾਂ ਵਾਲੀ, ਕੁਲਦੀਪ ਸਿੰਘ ਮੁੱਦਕੀ, ਸਰਪੰਚ ਸਾਰਜ ਸਿੰਘ, ਜਗਦੇਵ ਸਿੰਘ ਕਾਲੀਏਵਾਲਾ ਮੈਂਬਰ ਅਤੇ ਮੀਡੀਆ ਸਲਾਹਕਾਰ ਦਲਜੀਤ ਸਿੰਘ ਟੁਟੇਜਾ ਨੂੰ ਚੁਣਿਆ ਗਿਆ |
ਪਿਛਲੀ ਖ਼ਬਰ ਸੀ.ਪੀ.ਆਈ. ਦੇ ਆਲ ਇੰਡੀਆ ਮਹਾਂਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮੈਡੀਕਲ ਸਟੋਰ ਤੋਂ ਚੋਰਾਂ ਨੇ ਇਨਵਰਟਰ ਤੇ ਬੈਟਰਾ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।