05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੱਤਰਕਾਰ ਸੁਖਪਾਲ ਢਿੱਲੋਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 19-06-2025
ਗਿੱਦੜਬਾਹਾ, 18 ਜੂਨ (ਸ਼ਿਵਰਾਜ ਸਿੰਘ ਬਰਾੜ)-ਸ੍ਰੀ ਮੁਕਤਸਰ ਸਾਹਿਬ ਤੋਂ 'ਅਜੀਤ' ਦੇ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦੀ ਇਕ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਪੱਤਰਕਾਰ ਭਾਈਚਾਰੇ, ਸਾਹਿਤਕ, ਧਾਰਮਿਕ ਅਤੇ ਵੱਖ-ਵੱਖ ਸਮਾਜ ਸੇਵੀ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਇਸ ਮੌਕੇ ਪੱਤਰਕਾਰ ਪਰਮਜੀਤ ਸਿੰਘ ਥੇੜ੍ਹੀ, ਚੇਤਨ ਭੁਰਾ, ਜਸਵਿੰਦਰ ਬੱਬਰ, ਸ਼ਕਤੀ ਜਿੰਦਲ, ਨਾਨਕ ਕਟਾਰੀਆ, ਸੂਰਜਭਾਨ ਸ਼ਰਮਾ, ਕੁਲਦੀਪ ਜਿੰਦਲ, ਕੁਲਭੂਸ਼ਨ, ਰਣਜੀਤ ਸਿੰਘ ਗਿੱਲ, ਅੰਮਿ੍ਤ ਗੋਇਲ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪਾਲ ਸਿੰਘ ਗੋਰਾ, ਜਗਮੀਤ ਸਿਘ ਨੀਟੂ ਤੱਪਾਖੇੜਾ, ਡਾ. ਜਗਰੂਪ ਸਿੰਘ ਬਰਾੜ, ਧਰਮ ਪ੍ਰਚਾਰ ਕਮੇਟੀ ਮੈਂਬਰ ਅਵਤਾਰ ਸਿੰਘ ਬਣਵਾਲਾ, ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ, ਵਿੱਕੀ ਬੰਬੇ ਡਾਇੰਗ, ਸੇਠ ਨੰਦ ਲਾਲ ਬਾਬਾ, ਹਰਬੰਸ ਸਿੰਘ ਸੰਗੁ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਮਾਸਟਰ, ਅਗਰਵਾਲ ਸਭਾ ਦੇ ਪ੍ਰਧਾਨ ਸੰਜੀਵ ਸਿੰਗਲਾ, ਭਾਕਿਯੂ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਆਗੂ ਗੁਰਮੀਤ ਸਿੰਘ ਬਿੱਟੂ ਮੱਲਣ, ਭਾਕਿਯੂ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇਤਾ, ਨਾਨਕ ਸਿੰਘ ਬਲਾਕ ਪ੍ਰਧਾਨ, ਸਾਬਕਾ ਸੈਨਿਕ ਅਵਤਾਰ ਸਿੰਘ ਫ਼ਕਰਸਰ, ਗਾਇਕ ਬਲਰਾਜ ਸਿੰਘ ਮਾਨ, ਲੇਖਕ ਨਿਰਮਲ ਦਿਉਲ, ਸੁਖਪਾਲ ਸਿੰਘ ਪਾਲੀ, ਬਿਕਰਮਜੀਤ ਸਿੰਘ ਨੁੂਰ, ਬਿੱਕਰ ਸਿੰਘ ਮਾਣਕ, ਜਗਜੀਤ ਸਿੰਘ ਮਾਨ, ਵਕੀਲ ਗੁਰਮੀਤ ਸਿੰਘ ਮਾਨ, ਨਰਾਇਣ ਸਿੰਗਲਾ, ਕੁਲਜਿੰਦਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |
ਪਿਛਲੀ ਖ਼ਬਰ ਅਗਵਾ ਕੀਤੇ ਨੌਜਵਾਨ ਦੇ ਮਾਮਲੇ 'ਚ 6 ਅਣਪਛਾਤਿਆਂ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਪਿੰਡ ਭਗਵਾਨਪੁਰਾ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।