19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਈਰਾਨ ਦੇ ਸਰਬਉੱਚ ਨੇਤਾ ਦਾ ਖ਼ਤਮ ਹੋਣਾ ਜ਼ਰੂਰੀ- ਕਾਟਜ਼

ਅਜੀਤ ਡੈਸਕ 20-06-2025
ਬੇਅਰਸ਼ੇਬਾ (ਇਜ਼ਰਾਈਲ), 19 ਜੂਨ (ਏਜੰਸੀ)-ਈਰਾਨੀ ਮਿਜ਼ਾਈਲਾਂ ਦੇ ਹਸਪਤਾਲ 'ਤੇ ਹਮਲਾ ਕਰਨ ਤੋਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਨੂੰ ਇਸ ਦਾ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਉਸਦਾ (ਖਾਮੇਨੇਈ) ਖ਼ਤਮ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਖਾਮੇਨੇਈ ਵਰਗਾ ਤਾਨਾਸ਼ਾਹ, ਜੋ ਈਰਾਨ ਵਰਗੇ ਦੇਸ਼ ਦਾ ਮੁਖੀ ਹੈ ਤੇ ਇਜ਼ਰਾਈਲ ਦੀ ਤਬਾਹੀ ਨੂੰ ਆਪਣਾ ਮਿਸ਼ਨ ਮੰਨਦਾ ਹੈ, ਉਹ ਮੌਜੂਦ ਨਹੀਂ ਰਹਿ ਸਕਦਾ |


ਪਿਛਲੀ ਖ਼ਬਰ ਜੋਯਆਲੁੱਕਾਸ ਲੈ ਕੇ ਆਇਆ ਹੈ ਸਾਲ ਦੀ ਸਭ ਤੋਂ ਸ਼ਾਨਦਾਰ ਜਵੈਲਰੀ ਸੇਲ ਅਗਲੀ ਖ਼ਬਰ ਅੱਜ 31ਵੀਂ ਬਰਸੀ 'ਤੇ ਵਿਸ਼ੇਸ਼ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।