ਸਾਰੀ ਜਵੈਲਰੀ ਕੈਟੇਗਿਰੀ 'ਤੇ ਮੇਕਿੰਗ ਚਾਰਜਿਜ਼ ਵਿਚ ਫਲੈਟ 50 ਫੀਸਦੀ ਛੋਟ
<br/>
ਜਲੰਧਰ, 19 ਜੂਨ (ਅਜੀਤ ਬਿਊਰੋ)-ਭਾਰਤ, ਜੂਨ 2025-ਜੋਯਆਲੁੱਕਾਸ ਲੈ ਕੇ ਆਇਆ ਹੈ ਸਾਲ ਦੀ ਸਭ ਤੋਂ ਵੱਡੀ ਜਵੈਲਰੀ ਸੇਲ! 13 ਜੁਲਾਈ 2025 ਤੱਕ, ਗ੍ਰਾਹਕਾਂ ਨੂੰ ਸੋਨੇ, ਹੀਰੇ (ਤਰਾਸ਼ੇ ਅਤੇ ਬਿਨਾਂ ਤਰਾਸ਼ੇ), ਪਲੈਟੀਨਮ, ਚਾਂਦੀ ਅਤੇ ਕੀਮਤੀ ਰਤਨਾਂ ਦੀ ਸ਼ਾਨਦਾਰ ਜਵੈਲਰੀ 'ਤੇ ਮੇਕਿੰਗ ਚਾਰਜਿਜ਼ ਵਿਚ ਫਲੈਟ 50 ਫੀਸਦੀ ਛੋਟ ਦਾ ਲਾਭ ਉਠਾਉਣ ਦਾ ਅਨੋਖਾ ਮੌਕਾ ਮਿਲੇਗਾ | 10 ਲੱਖ ਤੋਂ ਵੱਧ ਅਨੋਖੇ ਡਿਜ਼ਾਈਨਾਂ ਦੇ ਕਿਊਰੇਟਿਡ ਪੋਰਫੋਲੀਓ ਦੇ ਨਾਲ, ਜੋਯਆਲੁੱਕਾਸ ਹਰ ਜਵੈਲਰੀ ਪੀਸ ਵਿਚ ਪਰੰਪਰਾ ਦੀ ਸ਼ਾਨ ਅਤੇ ਗਲੋਬਲ ਸਟਾਈਲ ਦਾ ਬਿਹਤਰੀਨ ਸੰਗਮ ਪੇਸ਼ ਕਰਦਾ ਹੈ | ਭਾਰਤੀ ਕਲਾਸਿਕਸ ਦੀ ਸ਼ਾਨ ਤੋਂ ਲੈ ਕੇ ਆਧੁਨਿਕ ਇਤਾਲਵੀ, ਤੁਰਕੀ ਅਤੇ ਐਥਨੋ-ਮਾਡਰਨ ਸ਼ੈਲੀਆਂ ਦੀ ਚਮਕ ਤੱਕ-ਹਰ ਡਿਜ਼ਾਈਨ ਸਟੀਕਤਾ ਸ਼ਿਲਪਕਲਾ ਅਤੇ ਖੂਬਸੂਰਤੀ ਦਾ ਜੀਵੰਤ ਉਦਾਹਰਨ ਹੈ | ਜੋਯਆਲੁੱਕਾਸ ਸਮੂਹ ਦੇ ਚੇਅਰਮੈਨ ਡਾ. ਜੋਯ ਆਲੁੱਕਾਸ ਨੇ ਕਿਹਾ, ''ਸਾਡਾ ਟੀਚਾ ਹਮੇਸ਼ਾ ਤੋਂ ਗ੍ਰਾਹਕਾਂ ਨੂੰ ਇਕ ਸ਼ਾਨਦਾਰ ਅਤੇ ਯਾਦਗਾਰੀ ਜਵੈਲਰੀ ਅਨੁਭਵ ਦੇਣਾ ਰਿਹਾ ਹੈ |'' 'ਸਾਲ ਦੀ ਸਭ ਤੋਂ ਵੱਡੀ ਜਵੈਲਰੀ ਸੇਲ' ਦੇ ਨਾਲ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਗ੍ਰਾਹਕਾਂ ਨੂੰ ਬਿਹਤਰੀਨ ਮੁੱਲ, ਉੱਤਮ ਗੁਣਵੱਤਾ ਅਤੇ ਅਨੋਖੀ ਡਿਜ਼ਾਈਨ ਵਿਭਿੰਨਤਾ ਪ੍ਰਦਾਨ ਕਰ ਰਹੇ ਹਾਂ | ਅਸੀਂ ਸਾਰੇ ਜਵੈਲਰੀ ਪ੍ਰੇਮੀਆਂ ਦਾ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਸ਼ੋਅਰੂਮ ਵਿਚ ਆ ਕੇ ਇਸ ਵਿਸ਼ੇਸ਼ ਮੌਕੇ ਦਾ ਭਰਪੂਰ ਲਾਭ ਉਠਾਉਣ | ਜੋਯਆਲੁੱਕਾਸ ਦੀ ਸਾਲ ਦੀ ਸਭ ਤੋਂ ਜਵੈਲਰੀ ਸੇਲ 13 ਜੁਲਾਈ 2025 ਤੱਕ ਵੈਧ ਹੈ | ਅਨੋਖੀ ਛੋਟ ਦੇ ਨਾਲ ਅਨੋਖੇ ਫਾਇਦਿਆਂ ਤੋਂ ਇਲਾਵਾ, ਗ੍ਰਾਹਕਾਂ ਨੂੰ ਮੁਫਤ ਜੀਵਨ ਭਰ ਮੇਂਟੀਨੈਂਸ, ਇਕ ਸਾਲ ਦਾ ਮੁਫਤ ਬੀਮਾ ਅਤੇ ਜੋਯਆਲੁੱਕਾਸ ਤੋਂ ਹਰ ਖਰੀਦ 'ਤੇ ਭਰੋਸੇਮੰਦ ਬਾਏਬੈਕ ਭਰੋਸਾ ਮਿਲਦਾ ਹੈ |