14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਿੱਲੀ-ਪੁਣੇ ਉਡਾਣ ਪੰਛੀ ਨਾਲ ਟਕਰਾਈ, ਵਾਪਸੀ ਯਾਤਰਾ ਰੱਦ

ਅਜੀਤ ਡੈਸਕ 21-06-2025
ਮੁੰਬਈ, 20 ਜੂਨ (ਪੀ.ਟੀ.ਆਈ.)-ਏਅਰ ਇੰਡੀਆ ਦੀ ਦਿੱਲੀ ਤੋਂ ਪੁਣੇ ਜਾਣ ਵਾਲੀ ਉਡਾਣ ਸ਼ੁੱਕਰਵਾਰ ਨੂੰ ਪੰਛੀ ਨਾਲ ਟਕਰਾ ਗਈ, ਜਿਸ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਯਾਤਰਾ ਰੱਦ ਕਰਨੀ ਪਈ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰਿਆ ਤੇ ਪੁਣੇ 'ਚ ਉਤਰਨ ਤੋਂ ਬਾਅਦ ਪੰਛੀ ਨਾਲ ਟਕਰਾਉਣ ਦਾ ਪਤਾ ਲੱਗਾ | ਏਅਰ ਇੰਡੀਆ ਨੇ ਕਿਹਾ ਕਿ ਇਸ ਨੂੰ ਜ਼ਮੀਨ 'ਤੇ ਉਤਾਰ ਦਿੱਤਾ ਗਿਆ ਹੈ ਤੇ ਇੰਜੀਨੀਅਰਿੰਗ ਟੀਮ ਦੁਆਰਾ ਵਿਆਪਕ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਏਅਰ ਇੰਡੀਆ ਵਲੋਂ 8 ਉਡਾਣਾਂ ਰੱਦ ਬੁਕਿੰਗ 'ਚ 20 ਫ਼ੀਸਦੀ ਦੀ ਗਿਰਾਵਟ ਅਗਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸੇ ਦੇ 231 ਪੀੜਤਾਂ ਦੀ ਹੋਈ ਪਛਾਣ 210 ਲਾਸ਼ਾਂ ਨੂੰ ਪਰਿਵਾਰਾਂ ਹਵਾਲੇ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।