05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਰਤ ਸਕਾਊਟ ਐਂਡ ਗਾਈਡ ਦਾ ਰਾਜ ਪੁਰਸਕਾਰ ਤੇ ਟਰੈਕਿੰਗ ਕੈਂਪ 27 ਸਤੰਬਰ ਤੋਂ

ਓਕਾਂਰ ਸਿੰਘਸਟੇਟ ਆਰਗੇਨਾਈਜਰ ਕਮਿਸ਼ਨਰ (ਸਟੇਟ) |<br/> 24-09-2025

ਪੋਜੇਵਾਲ ਸਰਾਂ (ਐਸ. ਬੀ. ਐੱਸ. ਨਗਰ), 23 ਸਤੰਬਰ (ਨਵਾਂਗਰਾਈਾ)-ਭਾਰਤ ਸਕਾਊਟ ਐਂਡ ਗਾਈਡ ਪੰਜਾਬ ਵਲੋਂ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੈਕਿੰਗ ਈਵੈਂਟ ਕੈਂਪ ਮਿਤੀ 27 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ | ਓਕਾਂਰ ਸਿੰਘ ਸਟੇਟ ਆਰਗੇਨਾਈਜਰ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਮਿਤੀ 27 ਸਤੰਬਰ ਤੋਂ 30 ਸਤੰਬਰ ਤੱਕ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਲੱਗੇਗਾ ਅਤੇ ਇਸ 'ਚ ਰਾਜ ਦੇ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਭਾਗ ਲੈ ਸਕਦੇ ਹਨ ਅਤੇ ਜਿਨ੍ਹਾਂ ਵਲੋਂ ਇਸ ਕੈਂਪ 'ਚ ਭਾਗ ਲੈਣਾ ਹੈ, ਉਹ ਆਪਣੇ ਨਾਲ ਆਪਣੀ ਵਰਦੀ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਆਉਣਗੇ | ਇਸ ਕੈਂਪ 'ਚ ਭਾਗ ਲੈਣ ਲਈ 1500 ਰੁਪਏ ਫੀਸ ਹੋਵੇਗੀ |

ਪਿਛਲੀ ਖ਼ਬਰ ਮਾਲਵਾ ਖਿੱਤੇ ਦੇ ਲੋਕਾਂ ਲਈ ਆਵਾਜਾਈ ਨੂੰ ਹੋਰ ਤੇਜ਼ ਬਣਾਏਗਾ ਰਾਜਪੁਰਾ ਰੇਲ ਿਲੰਕ-ਜਾਖੜ <br/> ਅਗਲੀ ਖ਼ਬਰ 26 ਤੇ 27 ਸਤੰਬਰ ਨੂੰ ਪੀ.ਏ.ਯੂ. ਕਿਸਾਨ ਮੇਲੇ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ-ਬਰਾੜ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।