05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਚਾਰੀਆ ਮਨੀਸ਼ ਨੂੰ ਮਿਲਿਆ ਅੰਤਰ-ਰਾਸ਼ਟਰੀ ਸਨਮਾਨ

ਅਜੀਤ ਡੈਸਕ 24-09-2025

ਹੋ ਚੀ ਮਿਨ੍ਹ ਸਿਟੀ (ਵੀਅਤਨਾਮ), 23 ਸਤੰਬਰ (ਅ. ਬ.)-ਭਾਰਤ ਦੇ ਮਸ਼ਹੂਰ ਆਯੁਰਵੇਦ ਗੁਰੂ ਤੇ ਐਚ. ਆਈ. ਆਈ. ਐਮ. ਐਸ. (ਜੀਨਾਸਿਖੋ) ਦੇ ਸੰਸਥਾਪਕ ਆਚਾਰੀਆ ਮਨੀਸ਼ ਨੂੰ ਗ੍ਰੈਂਡ ਰਿਕਾਰਡਜ਼ ਵਰਲਡਕਿੰਗਜ਼ ਵਲੋਂ ਸਮੁਦਾਇਕ ਸਿਹਤ ਤੇ ਕੁਦਰਤੀ ਇਲਾਜ਼ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਵਿਸ਼ਵ ਰਿਕਾਰਡ ਧਾਰਕ ਆਨਰੇਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਵੀਅਤਨਾਮ ਦੇ ਹੋ ਚੀ ਮਿਨ੍ਹ ਸਿਟੀ 'ਚ ਕਰਵਾਇਆ ਗਿਆ ਸੀ, ਜਿੱਥੇ ਅੰਤਰਰਾਸ਼ਟਰੀ ਰਿਕਾਰਡ ਸੰਗਠਨਾਂ ਦੇ ਮੁਖੀ, ਸਿਹਤ ਮਾਹਿਰ ਅਤੇ ਦੁਨੀਆ ਭਰ ਦੇ ਵਿਸ਼ੇਸ਼ ਮਹਿਮਾਨ ਮੌਜੂਦ ਸਨ। ਇਸਨੇ ਭਾਰਤ ਦੇ ਰਵਾਇਤੀ ਡਾਕਟਰੀ ਅਭਿਆਸਾਂ ਨੂੰ ਇਕ ਨਵੀਂ ਪਛਾਣ ਵੀ ਦਿੱਤੀ।

ਪਿਛਲੀ ਖ਼ਬਰ ਰਾਜ ਕੁਮਾਰ ਭਟੇਜਾ ਵਲੋਂ ਬੁੱਕ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਅਗਲੀ ਖ਼ਬਰ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।