22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰਾਜਸ੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਪੰਜਾਬ ਭਰ 'ਚ ਭਾਰੀ ਮੰਗ <br/>

ਅਜੀਤ ਡੈਸਕ 24-10-2025

ਲੁਧਿਆਣਾ, 23 ਅਕਤੂਬਰ (ਪੀ. ਟੀ. ਆਈ.)-ਦੀਵਾਲੀ ਦੇ ਸ਼ੁਭ ਮੌਕੇ 'ਤੇ ਵੇਚੀ ਜਾ ਰਹੀ ਰਾਜਸ੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਪੰਜਾਬ ਭਰ 'ਚ ਭਾਰੀ ਮੰਗ ਹੋ ਰਹੀ ਹੈ | ਲੋਕ ਇਸ ਲਾਟਰੀ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਆਪਣੀ ਕਮਾਈ ਵਿੱਚੋਂ ਸਿਰਫ਼ 300 ਰੁਪਏ ਦਾ ਨਿਵੇਸ਼ ਕਰ ਰਹੇ ਹਨ | ਇਹ ਧਿਆਨ ਦੇਣ ਯੋਗ ਹੈ ਕਿ ਰਾਜਸ੍ਰੀ ਦੀਵਾਲੀ ਸਪੈਸ਼ਲ ਲਾਟਰੀ 'ਚ ਪਹਿਲਾ ਇਨਾਮ ਇਕ ਕਰੋੜ 11 ਲੱਖ 11 ਹਜ਼ਾਰ 111 ਰੁਪਏ ਹੈ | ਸਿਰਫ਼ 300 ਰੁਪਏ 'ਚ ਇੰਨੀ ਵੱਡੀ ਰਕਮ ਦਿੱਤੇ ਜਾਣ ਨਾਲ ਇਹ ਇਕ ਪ੍ਰਸਿੱਧ ਪਸੰਦ ਬਣ ਗਈ ਹੈ | ਰਾਜਸ੍ਰੀ ਦੀਵਾਲੀ ਸਪੈਸ਼ਲ ਲਾਟਰੀ 'ਚ ਦੂਜਾ ਇਨਾਮ 5 ਲੱਖ ਰੁਪਏ, ਤੀਜਾ ਇਨਾਮ ਇਕ-ਇਕ ਲੱਖ ਰੁਪਏ ਦੇ 80 ਇਨਾਮਾਂ ਦਾ ਤੇ ਹੋਰ ਆਕਰਸ਼ਕ ਇਨਾਮ ਹਨ | ਇਹ ਡਰਾਅ 30 ਅਕਤੂਬਰ ਨੂੰ ਸ਼ਾਮ 6:30 ਵਜੇ ਗੋਆ 'ਚ ਸਰਕਾਰੀ ਅਧਿਕਾਰੀਆਂ ਤੇ ਆਮ ਲੋਕਾਂ ਦੇ ਸਾਹਮਣੇ ਕੱਢਿਆ ਜਾਵੇਗਾ | ਜੋ ਕਿ ਯੂਟਿਊਬ ਚੈਨਲ ਰਾਹੀਂ ਘਰ ਬੈਠੇ ਡਰਾਅ ਦੇਖਿਆ ਜਾ ਸਕਦਾ ਹੈ | ਡਰਾਅ ਲਈ ਸਿਰਫ਼ ਕੁਝ ਦਿਨ ਬਾਕੀ ਹਨ ਤੇ ਟਿਕਟਾਂ ਪੰਜਾਬ ਭਰ ਦੇ ਸਾਰੇ ਲਾਟਰੀ ਕਾਊਾਟਰਾਂ 'ਤੇ ਵਿਕਰੀ ਲਈ ਉਪਲਬਧ ਹਨ |

ਪਿਛਲੀ ਖ਼ਬਰ ਡਬਲਯੂ.ਡਬਲਯੂ.ਆਈ.ਸੀ.ਐਸ. ਨੇ ਸ਼ਾਨਦਾਰ 32 ਸਾਲ ਪੂਰੇ ਕੀਤੇ <br/> ਅਗਲੀ ਖ਼ਬਰ ਰਾਜ ਸਭਾ ਨਾਮਜ਼ਦਗੀ ਧੋਖਾਧੜੀ ਮਾਮਲਾ ਨਵਨੀਤ ਚਤੁਰਵੇਦੀ ਨੂੰ 6 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।