22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਡਬਲਯੂ.ਡਬਲਯੂ.ਆਈ.ਸੀ.ਐਸ. ਨੇ ਸ਼ਾਨਦਾਰ 32 ਸਾਲ ਪੂਰੇ ਕੀਤੇ <br/>

ਅਜੀਤ ਡੈਸਕ 24-10-2025

ਜਲੰਧਰ, 23 ਅਕਤੂਬਰ (ਅ. ਬ.)-ਵਰਲਡਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਜ਼ (ਡਬਲਯੂ. ਡਬਲਯੂ. ਆਈ. ਸੀ. ਐਸ.) ਨੇ ਆਪਣੇ ਬਿਹਤਰੀਨ ਕੰਮ, ਭਰੋਸੇ ਅਤੇ ਸੇਵਾ ਪ੍ਰਤੀ ਸਮਰਪਣ ਨਾਲ 32 ਸ਼ਾਨਦਾਰ ਸਾਲ ਪੂਰੇ ਕਰ ਲਏ ਹਨ¢ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਡਬਲਯੂ. ਡਬਲਯੂ. ਆਈ. ਸੀ. ਐਸ. ਲੱਖਾਂ ਲੋਕਾਂ ਨੂੰ ਵਿਦੇਸ਼ ਵਿਚ ਵੱਸਣ, ਪੜ੍ਹਾਈ ਕਰਨ ਅਤੇ ਆਪਣਾ ਕਰੀਅਰ ਬਣਾਉਣ 'ਚ ਸਹਾਇਤਾ ਕਰ ਰਿਹਾ ਹੈ¢ ਇਸ ਖਾਸ ਮÏਕੇ ਡਬਲਯੂ.ਡਬਲਯੂ.ਆਈ.ਸੀ.ਐਸ. ਪਰਿਵਾਰ ਨੇ ਆਪਣੇ ਮੁੱਖ ਦਫ਼ਤਰ 1-12, ਫੇਜ਼ 6, ਇੰਡਸਟ੍ਰੀਅਲ ਏਰੀਆ ਮੁਹਾਲੀ 'ਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਹਿਗੁਰੂ ਦੇ ਪ੍ਰਤੀ ਸ਼ੁਕਰਾਨਾ ਕੀਤਾ ਅਤੇ ਆਪਣੇ ਗਾਹਕਾਂ, ਕਰਮਚਾਰੀਆਂ ਅਤੇ ਸ਼ੁਭਚਿੰਤਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ¢ ਡਬਲਯੂ. ਡਬਲਯੂ. ਆਈ. ਸੀ. ਐਸ. ਕੈਨੇਡਾ, ਆਸਟ੍ਰੇਲੀਆ, ਨੀਦਰਲੈਂਡ, ਯੂ.ਕੇ. ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਲੋਕਾਂ ਨੂੰ ਸਥਾਪਿਤ ਹੋਣ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ | ਕੈਨੇਡਾ 'ਚ ਇਸ ਸਮੇਂ ਟਰੱਕ ਡਰਾਈਵਰਾਂ, ਕਿਸਾਨਾਂ ਤੇ ਨਰਸਾਂ ਦੀ ਵੱਡੀ ਮੰਗ ਹੈ¢ ਕੰਪਨੀ ਦੀਆਂ ਸ਼ਾਖਾਵਾਂ ਭਾਰਤ 'ਚ ਮੁਹਾਲੀ, ਚੰਡੀਗੜ੍ਹ, ਲੁਧਿਆਣਾ, ਅੰਮਿ੍ਤਸਰ, ਜਲੰਧਰ ਤੇ ਦਿੱਲੀ 'ਚ ਹਨ ਅਤੇ ਵਿਦੇਸ਼ਾਂ 'ਚ ਦੁਬਈ, ਆਸਟ੍ਰੇਲੀਆ, ਕੈਨੇਡਾ ਅਤੇ ਕਤਰ 'ਚ ਵੀ ਇਨ੍ਹਾਂ ਦੀਆਂ ਬ੍ਰਾਂਚਾਂ ਮÏਜੂਦ ਹਨ¢ ਹੁਣ ਡਬਲਯੂ. ਡਬਲਯੂ. ਆਈ. ਸੀ. ਐਸ. ਆਪਣੇ 33ਵੇਂ ਸਾਲ 'ਚ ਨਵੇਂ ਜੋਸ਼, ਨਵੀਂ ਊਰਜਾ ਅਤੇ ਨਵੇਂ ਸੰਕਲਪ ਨਾਲ ਪ੍ਰਵੇਸ਼ ਕਰ ਚੁੱਕੀ ਹੈ¢ ਕੰਪਨੀ ਦਾ ਮਕਸਦ ਹਮੇਸ਼ਾ ਇਹੀ ਰਿਹਾ ਹੈ ਕਿ ਹਰ ਵਿਅਕਤੀ ਨੂੰ ਵਿਦੇਸ਼ ਜਾਣ ਅਤੇ ਉਥੇ ਸਥਾਪਿਤ ਹੋਣ ਦੇ ਸੁਪਨੇ ਪੂਰੇ ਕਰਨ 'ਚ ਸੱਚੀ ਰਹਿਨੁਮਾਈ ਅਤੇ ਸਹਿਯੋਗ ਮਿਲੇ¢

ਪਿਛਲੀ ਖ਼ਬਰ ਬਿਹਾਰ ਚੋਣਾਂ ਵਿਕਾਸ ਅਤੇ ਵਿਨਾਸ਼ ਵਿਚਲੀ ਲੜਾਈ-ਨੱਢਾ <br/> ਅਗਲੀ ਖ਼ਬਰ ਰਾਜਸ੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਪੰਜਾਬ ਭਰ 'ਚ ਭਾਰੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।