25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਦਾਲਤੀ ਟਿੱਪਣੀਆਂ 'ਤੇ ਸਨਸਨੀ ਫੈਲਾਉਣ ਵਾਲੀ ਮੀਡੀਆ ਰਿਪੋਰਟਿੰਗ ਚਿੰਤਾਜਨਕ- ਦਿੱਲੀ ਹਾਈ ਕੋਰਟ

ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਪੀ.ਟੀ.ਆਈ)-ਦਿੱਲੀ ਹਾਈ ਕੋਰਟ ਨੇ ਸੁਣਵਾਈ ਦੌਰਾਨ ਕੀਤੀਆਂ ਗਈਆਂ ਨਿਰਪੱਖ ਟਿੱਪਣੀਆਂ 'ਤੇ ਸਨਸਨੀ ਫੈਲਾਉਣ ਵਾਲੀ ਮੀਡੀਆ ਰਿਪੋਰਟਿੰਗ ਨੂੰ ਚਿੰਤਾਜਨਕ ਰੁਝਾਨ ਕਰਾਰ ਦਿੱਤਾ | ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਇਹ ਇਕ ਚਿੰਤਾਜਨਕ ਰੁਝਾਨ ਬਣ ਗਿਆ ਹੈ ਕਿ ਕਿਸੇ ਵੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ, ਜੋ ਕਾਰਵਾਈ ਨਾਲ ਜੁੜੀਆਂ ਵੀ ਹੋ ਸਕਦੀਆਂ ਹਨ ਜਾਂ ਨਹੀਂ ਵੀ, ਸੰਬੰਧੀ ਮੀਡੀਆ ਰਿਪੋਰਟਿੰਗ ਕੇਵਲ ਸਨਸਨੀ ਫੈਲਾਉਣ ਲਈ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਪੁਲਿਸ ਅਧਿਕਾਰੀਆਂ ਦੇ ਮੈਡਲ ਤੇ ਭੱਤਿਆਂ ਨੂੰ ਰੋਕਣ ਲਈ ਹਾਈ ਕੋਰਟ 'ਚ ਚੁਣੌਤੀ <br/> ਅਗਲੀ ਖ਼ਬਰ 23 ਸਾਲਾਂ 'ਚ ਭਾਰਤ 'ਚ ਸਭ ਤੋਂ ਅਮੀਰ ਇਕ ਫ਼ੀਸਦੀ ਲੋਕਾਂ ਦੀ ਸੰਪਤੀ 'ਚ ਹੋਇਆ 62 ਫ਼ੀਸਦੀ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।